The Khalas Tv Blog Punjab ਪੰਜਾਬ ਦੇ ਅਜਨਾਲਾ ਵਿੱਚ ਜ਼ੋ ਰ ਦਾਰ ਧਮਾ ਕਾ,ਇੱਕ ਬੱਚੇ ਦੀ ਮੌ ਤ, 3 ਗੰਭੀ ਰ ਜ਼ ਖਮੀ
Punjab

ਪੰਜਾਬ ਦੇ ਅਜਨਾਲਾ ਵਿੱਚ ਜ਼ੋ ਰ ਦਾਰ ਧਮਾ ਕਾ,ਇੱਕ ਬੱਚੇ ਦੀ ਮੌ ਤ, 3 ਗੰਭੀ ਰ ਜ਼ ਖਮੀ

ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਵਿੱਚ ਜ਼ੋਰ ਦਾਰ ਧਮਾ ਕਾ ਹੋਇਆ ਹੈ। ਇਹ ਹਾਦ ਸਾ  ਅਜਨਾਲਾ ਦੇ ਇਕ ਘਰ ਵਿਚ ਪਟਾ ਕੇ ਬਣਾਉਣ ਵਾਲੀ ਪੋਟਾ ਸ਼ ਕੁੱਟ ਣ ਸਮੇਂ ਧਮਾ ਕਾ ਹੋਣ ਕਾਰਨ ਹੋਇਆ ਹੈ। ਘਰ ਵਿੱਚ ਧਮਾ ਕਾ ਹੋਣ ਕਰਕੇ 12 ਸਾਲ ਦੇ ਇੱਕ ਬੱਚੇ ਦੀ ਮੌ ਤ ਹੋ ਗਈ ਅਤੇ ਤਿੰਨ ਹੋਰ ਬੱਚੇ ਗੰਭੀ ਰ ਜ਼ਖ਼ ਮੀ ਹੋ ਗਏ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।  ਵਾਲੀਬਾਲ ਟੂਰਨਾਮੈਂਟ ਜਿੱਤਣ ਦੀ ਖੁਸ਼ੀ ਵਿਚ ਪਟਾ ਕੇ ਵਜਾਉਣ ਲਈ ਬੱਚੇ ਇਕ ਘਰ ਵਿਚ ਪੋ ਟਾਸ਼ ਕੁੱ ਟ ਰਹੇ ਸਨ।  

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਪੀ (ਡੀ) ਮਨੋਜ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਬੀਤੀ ਰਾਤ ਇਹ ਧ ਮਾਕਾ ਹੋਣ ਕਰਕੇ ਤਿੰਨ ਬੱਚੇ ਜ਼ ਖਮੀ ਹੋ ਗਏ ਸਨ ਅਤੇ ਇੱਕ ਦੀ ਅੱਜ ਸਵੇਰੇ ਤੜਕੇ ਤਿੰਨ ਵਜੇ ਮੌ ਤ ਹੋ ਗਈ। ਪੁਲਿਸ ਮੁਤਾਬਕ ਪਿੰਡ ਦੇ ਨੌਜਵਾਨਾਂ ਨੇ ਬਟਾਲਾ ਤੋਂ ਪੋ ਟਾਸ਼ ਲਿਆਂਦੀ ਸੀ ਜਿਸ ਦੇ ਪ ਟਾਖੇ ਪਿੰਡ ਵਿੱਚ ਹੋਣ ਵਾਲੇ ਟੂਰਨਾਮੈਂਟ ਤੋਂ ਬਾਅਦ ਇਸਤੇਮਾਲ ਕਰਨੇ ਸਨ ਕਿ ਇਸ ਵਿੱਚ ਬੀਤੀ ਰਾਤ ਧਮਾਕਾ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀ ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Exit mobile version