The Khalas Tv Blog Punjab ਮੋਟਰਸਾਈਕਲ ਸਵਾਰਾਂ ‘ਤੇ ਜਾ ਨਲੇ ਵਾ ਹਮ ਲਾ, ਇੱਕ ਦੀ ਮੌ ਤ ਤਿੰਨ ਜ਼ ਖ਼ਮੀ
Punjab

ਮੋਟਰਸਾਈਕਲ ਸਵਾਰਾਂ ‘ਤੇ ਜਾ ਨਲੇ ਵਾ ਹਮ ਲਾ, ਇੱਕ ਦੀ ਮੌ ਤ ਤਿੰਨ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਕੋਟਕਪੂਰਾ ਸ਼ਹਿਰ ਵਿੱਚ ਇੱਕ ਵਿਅਕਤੀ ਦਾ ਤੇ ਜ਼ ਧਾਰ ਹਥਿ ਆਰਾਂ ਨਾਲ ਕ ਤਲ ਕਰ ਦਿੱਤਾ ਗਿਆ ਹੈ। ਇਹ ਘਟ ਨਾ ਸ਼ਨੀਵਾਰ ਰਾਤ ਪਿੰਡ ਮੌੜ ‘ਚ ਵਾਪਰੀ, ਜਦੋਂ ਮ੍ਰਿਤ ਕ ਆਪਣੇ ਗੁਆਂਢੀ ਜੋੜੇ ਨਾਲ ਉਨ੍ਹਾਂ ਦੇ ਬੱਚੇ ਲਈ ਦਵਾਈ ਦਿਵਾਉਣ ਜਾ ਰਿਹਾ ਸੀ। ਤਿੰਨੋਂ ਬੱਚੇ ਨਾਲ ਬਾਈਕ ‘ਤੇ ਸਵਾਰ ਸਨ। ਰਸਤੇ ‘ਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਤੇਜ਼ ਧਾ ਰ ਹਥਿ ਆਰਾਂ ਨਾਲ ਹਮ ਲਾ ਕਰ ਦਿੱਤਾ। ਹਮ ਲੇ ‘ਚ ਜ਼ ਖਮੀ ਹੋਏ ਵਿਅਕਤੀ ਦੀ ਹਸ ਪਤਾਲ ‘ਚ ਮੌ ਤ ਹੋ ਗਈ, ਜਦਕਿ ਪਤੀ-ਪਤਨੀ ਅਤੇ ਉਨ੍ਹਾਂ ਦੇ 4 ਸਾਲਾ ਬੇਟੇ ਨੂੰ ਮਾਮੂਲੀ ਸੱ ਟਾਂ ਲੱਗੀਆਂ।ਪੁਲਿ ਸ ਨੇ ਪਤੀ-ਪਤਨੀ ਦੇ ਬਿਆਨਾਂ ‘ਤੇ ਤਿੰਨ ਅਣਪਛਾਤੇ ਹਮ ਲਾ ਵਰਾਂ ਖਿਲਾ ਫ ਮਾਮ ਲਾ ਦਰ ਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਮ ਲੇ ਵਿੱਚ ਜ਼ ਖਮੀ 40 ਸਾਲਾ ਕੁਲਵਿੰਦਰ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਜ਼ੇਰੇ ਇਲਾਜ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ 4 ਸਾਲਾ ਪੁੱਤਰ ਗੁਰਬੀਰ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਹ ਪਤਨੀ ਰੇਨੂੰ ਅਤੇ ਗੁਆਂਢੀ ਅੰਗਰੇਜ਼ ਸਿੰਘ ਨਾਲ ਬਾਈਕ ’ਤੇ ਦਵਾਈ ਲੈਣ ਕੋਟਕਪੂਰਾ ਗਿਆ ਸੀ। ਵਾਪਸ ਆਉਂਦੇ ਸਮੇਂ ਪਿੰਡ ਹਰੀਨੋ ਦੀ ਸੜਕ ‘ਤੇ ਪੁਲ ਦੇ ਕੋਲ ਉਨ੍ਹਾਂ ‘ਤੇ ਜਾ ਨ ਲੇ ਵਾ ਹ ਮਲਾ ਹੋਇਆ।ਮੂੰਹ ਕੱਪੜੇ ਨਾਲ ਢੱਕ ਕੇ ਸੜਕ ਕਿਨਾਰੇ ਖੜ੍ਹੇ ਤਿੰਨ ਨੌਜਵਾ ਨਾਂ ਨੇ ਤੇ ਜ਼ ਧਾ ਰ ਹਥਿ ਆਰਾਂ ਨਾਲ ਹਮ ਲਾ ਕਰ ਦਿੱਤਾ।

ਇਸ ਹਮ ਲੇ ਵਿੱਚ ਉਹ ਤਿੰਨੋਂ ਅਤੇ ਉਨ੍ਹਾਂ ਦਾ ਪੁੱਤਰ ਗੰ ਭੀਰ ਜ਼ਖ਼ ਮੀ ਹੋ ਗਏ। ਚਾਰਾਂ ਜ਼ਖ਼ ਮੀਆਂ ਨੂੰ ਰਾਹਗੀਰਾਂ ਵੱਲੋਂ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਗੁਆਂਢੀ ਅੰਗਰੇਜ਼ ਸਿੰਘ ਦੀ ਮੌ ਤ ਹੋ ਗਈ। ਪੁਲੀਸ ਨੇ ਮ੍ਰਿਤਕ ਅੰਗਰੇਜ਼ ਸਿੰਘ ਦੀ ਲਾ ਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀ ਰਤਾ ਜਾਂਚ ਕੀਤੀ ਜਾ ਰਹੀ ਹੈ।

Exit mobile version