The Khalas Tv Blog Punjab ਮਾਨਸੂਨ ਸੈਸ਼ਨ ਦਾ ਤੀਜਾ ਦਿਨ, ਅੱਜ ਸਦਨ ਵਿਚ ਚਾਰ ਬਿਲ ਕੀਤੇ ਗਏ ਪੇਸ਼ ​
Punjab

ਮਾਨਸੂਨ ਸੈਸ਼ਨ ਦਾ ਤੀਜਾ ਦਿਨ, ਅੱਜ ਸਦਨ ਵਿਚ ਚਾਰ ਬਿਲ ਕੀਤੇ ਗਏ ਪੇਸ਼ ​

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਤੀਜਾ ਦਿਨ ਅਤੇ ਆਖ਼ਰੀ ਦਿਨ ਹੈ।   ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਬਿੱਲ 2024, ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024, ਪੰਜਾਬ ਐਗਰੀਕਲਚਰਲ ਪ੍ਰੋਡਕਟਸ ਮਾਰਕੀਟ ਸੋਧ ਬਿੱਲ 2024 ਅਤੇ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ 2024 ਪੇਸ਼ ਕੀਤੇ ਗਏ ਹਨ।

Exit mobile version