The Khalas Tv Blog Punjab ਵਿਧਾਇਕ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ
Punjab

ਵਿਧਾਇਕ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ

‘ਦ ਖ਼ਾਲਸ ਟੀਵੀ ਬਿਊਰੋ:-ਲੁਧਿਆਣਾ ਦੀ ਇਕ ਅਦਾਲਤ ਨੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਗੈਰਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਬੈਂਸ ਦੇ ਖਿਲਾਫ ਅਦਾਲਤ ਜਬਰ ਜਿਨਾਹ ਦਾ ਕੇਸ ਚੱਲ ਕਿਹਾ ਹੈ। ਇਸ ਤੋਂ ਪਹਿਲਾਂ ਅਦਾਲਤ ਪਹਿਲਾਂ ਅਦਾਲਤ ਨੇ ਮੁਲਜ਼ਮ ਦੇ ਜਮਾਨਤੀ ਵਾਰੰਟ ਜਾਰੀ ਕੀਤੇ ਸਨ। ਦੱਸ ਦਈਏ ਕਿ ਲੁਧਿਆਣਾ ਦੀ ਇਕ ਔਰਤ ਨੇ ਰੇਪ ਦਾ ਕਰਨ ਦਾ ਦੋਸ਼ ਲਾਇਆ ਸੀ। ਇਹ ਕੇਸ ਅਦਾਲਤ ਦੀ ਹਦਾਇਤ ਮਗਰੋਂ ਪੁਲਿਸ ਨੇ ਦਰਜ ਕੀਤਾ ਸੀ।

Exit mobile version