The Khalas Tv Blog Punjab ਸਿੱਧੂ ਮੂਸੇਵਾਲਾ ਮਾਮਲੇ ‘ਚ ਨਵੀਂ ਅਪਡੇਟ
Punjab

ਸਿੱਧੂ ਮੂਸੇਵਾਲਾ ਮਾਮਲੇ ‘ਚ ਨਵੀਂ ਅਪਡੇਟ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇ ਵਾਲਾ ਕ ਤਲ ਕਾਂ ਡ ਵਿੱਚ ਪੁੱਛਗਿੱਛ ਕਰਨ ਲਈ ਦਿੱਲੀ ਪੁਲਿ ਸ ਨੇ ਪਟਿਆਲਾ ਜੇ ਲ੍ਹ ‘ਚ ਬੰਦ ਸ਼ਾ ਰਪ ਸ਼ੂ ਟਰ ਨਰੇਸ਼ ਨੂੰ ਪ੍ਰੋਡਕਸ਼ਨ ਵਾ ਰੰਟ ‘ਤੇ ਲਿਆ ਹੈ। ਪੁ ਲਿਸ ਨੇ ਨਰੇਸ਼ ਦਾ 7 ਦਿਨਾਂ ਦਾ ਰਿ ਮਾਂਡ ਹਾਸਲ ਕੀਤਾ ਹੈ। ਉਸ ‘ਤੇ ਸਿੱਧੂ ਦੇ ਕਾ ਤਲਾਂ ਨੂੰ ਹਥਿ ਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਦਿੱਲੀ ਪੁ ਲਿਸ ਵੱਲੋਂ ਗ੍ਰਿਫ਼ ਤਾਰ ਮੁਲ ਜ਼ਮਾਂ ‘ਚੋਂ 6 ਨੇ ਨਰੇਸ਼ ਦਾ ਨਾਂਅ ਲਿਆ ਹੈ । ਜਿਹਨਾਂ ਦੇ ਸਾਹਮਣੇ ਬਿਠਾ ਕੇ ਦਿੱਲੀ ਪੁਲਿ ਸ ਨਰੇਸ਼ ਤੋਂ ਸਵਾਲ-ਜਵਾਬ ਕਰੇਗੀ। ਇਸ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧ ਰੱਖਣ ਵਾਲੇ ਨਰੇਸ਼ ਦਾ ਸਬੰਧ ਲਾਰੈਂਸ-ਕਾਲਾ ਜਠੇੜੀ ਗੈਂ ਗ ਦੇ ਨਾਲ ਮੰਨਿਆ ਗਿਆ ਹੈ ਅਤੇ ਇਸ ਨੂੰ ਲਾਰੈਂਸ ਦਾ ਕਰੀਬੀ ਵੀ ਮੰਨਿਆ ਜਾ ਰਿਹਾ ਹੈ।

ਸਿੱਧੂ ਮੂਸੇ ਵਾਲਾ ਮਾ ਮਲੇ ਵਿੱਚ ਮੁੱਖ ਦੋ ਸ਼ੀ ਮੰਨੇ ਗਏ ਲਾਰੈਂਸ ‘ਤੇ ਪੰਜਾਬ ਵਿੱਚ ਹੋਰ ਵੀ ਕਈ ਕੇਸ ਦਰਜ ਹਨ,ਸੋ ਹੋਰ ਜ਼ਿਲ੍ਹਿਆਂ ਦੀ ਪੁਲਿ ਸ ਵੱਲੋਂ ਵੀ ਉਸ ਨੂੰ ਰਿ ਮਾਂਡ ‘ਤੇ ਲੈਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਪੁ ਲਿਸ ਨੇ ਤਿਆਰੀ ਖਿੱਚੀ ਹੈ ਤੇ ਖਾਸ ਤੌਰ ਤੇ ਫਰੀਦਕੋਟ ‘ਚ ਹੋਏ ਗੁਰਲਾਲ ਭਲਵਾਨ ਤੇ ਮੋਗਾ ‘ਚ ਹੋਏ ਇੱਕ ਕਤ ਲ ਦੇ ਕੇਸ ‘ਚ ਇਹਨਾਂ ਜਿਲ੍ਹਿਆਂ ਦੀ ਪੁਲਿ ਸ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰ ਟ ‘ਤੇ ਲੈ ਸਕਦੀ ਹੈ। ਹਾਲ ਦੀ ਘੜੀ ਲਾਰੈਂਸ ਨੂੰ ਅੰਮ੍ਰਿਤਸਰ ਪੁਲਿ ਸ ਨੇ ਰਾਣਾ ਕੰਧੋਵਾਲਿਆ ਕ ਤਲ ਕੇਸ ‘ਚ 8 ਦਿਨਾਂ ਦੀ ਰਿਮਾਂ ਡ ‘ਤੇ ਲਿਆ ਹੋਇਆ ਹੈ।

Exit mobile version