The Khalas Tv Blog Punjab ਨਵਾਂ ਖੇਤੀ ਖਰੜਾ ਹੋਵੇਗਾ ਰੱਦ
Punjab

ਨਵਾਂ ਖੇਤੀ ਖਰੜਾ ਹੋਵੇਗਾ ਰੱਦ

ਬਿਉਰੋ ਰਿਪੋਰਟ –  ਖੇਤੀ ਮੰਡੀਕਰਨ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਕੱਲ੍ਹ ਵਿਧਾਨ ਸਭਾ ਚ ਪ੍ਰਸਤਾਵ ਪੇਸ਼ ਕਰੇਗੀ। ਕੱਲ੍ਹ ਇਸ ਨੂੰ ਵਿਧਾਨ ਸਭਾ ‘ਚ ਰੱਦ ਕੀਤਾ ਜਾਵੇਗਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਪ੍ਰਸਤਾਵ ਨੂੰ ਪੇਸ਼ ਕਰਨਗੇ। ਪੰਜਾਬ ਸਰਕਾਰ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਇਸ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ ਹੈ। ਇਹ ਜਾਣਕਾਰੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ ਹੈ। ਵਿਧਾਨ ਸਭਾ ਦੀ ਕੱਲ੍ਹ ਦੀ ਕਾਰਵਾਈ ਹੋਣ ਵਾਲੇ ਕੰਮਾਂ ਵਿਚ ਇਸ ਪ੍ਰਸਤਾਵ ਨੂੰ ਰੱਦ ਕਰਨ ਦਾ ਜ਼ਿਕਰ ਹੈ।

ਇਹ ਵੀ ਪੜ੍ਹੋ – ਖਹਿਰਾ ਦਾ ਮੁੱਖ ਮੰਤਰੀ ਤੇ ਵਾਧੂ ਖਰਚ ਕਰਨ ਦੇ ਇਲਜ਼ਾਮ

 

Exit mobile version