The Khalas Tv Blog India 16 ਅਕਤੂਬਰ ਨੂੰ NEET ਐਲਾਨੇਗੀ ਨਤੀਜੇ
India

16 ਅਕਤੂਬਰ ਨੂੰ NEET ਐਲਾਨੇਗੀ ਨਤੀਜੇ

‘ਦ ਖ਼ਾਲਸ ਬਿਊਰੋ :- ਨੈਸ਼ਨਲ ਟੈਸਟਿੰਗ ਏਜੰਸੀ ਨੇ ਐਲਾਨ ਕੀਤਾ ਹੈ ਕਿ NEET 2020 ਦੇ ਨਤੀਜੇ 16 ਅਕਤੂਬਰ ਨੂੰ ਐਲਾਨੇ ਜਾਣਗੇ। ਇਹ ਨਤੀਜੇ ntaneet.nic.in ‘ਤੇ ਐਲਾਨੇ ਜਾਣਗੇ। ਨਤੀਜਿਆਂ ਦੇ ਐਲਾਨ ਮਗਰੋਂ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸ ਵੱਲੋਂ ਦਾਖਲੇ ਲਈ ਕੌਂਸਲਿੰਗ ਸ਼ੁਰੂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਜੋ ਵਿਦਿਆਰਥੀ ਸਿਤੰਬਰ 13 ਨੂੰ ਟੈਸਟ ਨਹੀਂ ਦੇ ਸਕੇ ਸਨ, ਉਹ 14 ਅਕਤੂਬਰ ਨੂੰ ਟੈਸਟ ਦੇ ਸਕਦੇ ਹਨ। ਜਿਨ੍ਹਾਂ ਦੇ ਨਤੀਜੇ ਵੀ 16 ਅਕਤੂਬਰ ਨੂੰ ਐਲਾਨੇ ਜਾਣਗੇ।

Exit mobile version