The Khalas Tv Blog Punjab ਨਵਜੋਤ ਸਿੱਧੂ ਦੀ ਪਤਨੀ ਹੋਏ ਬਿ ਮਾਰ, ਹਸਪਤਾਲ ‘ਚ ਦਾ ਖ਼ਲ
Punjab

ਨਵਜੋਤ ਸਿੱਧੂ ਦੀ ਪਤਨੀ ਹੋਏ ਬਿ ਮਾਰ, ਹਸਪਤਾਲ ‘ਚ ਦਾ ਖ਼ਲ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਗੰ ਭੀਰ ਬਿਮਾ ਰ ਹੋ ਗਏ ਹਨ ਉਨ੍ਹਾਂ ਨੂੰ ਫੋਰਟਿਸ ਹਸਪ ਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਅੱਜ ਉਨ੍ਹਾਂ ਦਾ ਫੋਰਟਿਸ ਹਸਪ ਤਾਲ ਵਿੱਚ ਆਪਰੇਸ਼ਨ ਹੋਵੇਗਾ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਪਤਨੀ ਪਿਛਲੇ ਦੋ ਦਿਨਾਂ ਤੋਂ ਗੰ ਭੀਰ ਬਿ ਮਾਰ ਸੀ, ਕੱਲ੍ਹ ਹਸਪਤਾਲ ‘ਚ ਭਰਤੀ ਸੀ… ਅੱਜ ਫੋਰਟਿਸ ਹਸਪਤਾਲ ‘ਚ ਆਪ ਰੇਸ਼ਨ ਹੋਵੇਗਾ… ਜਲਦੀ ਠੀਕ ਹੋਣ ਦੀ ਅਰਦਾਸ।

Exit mobile version