The Khalas Tv Blog Punjab ਮੇਰੀ ਲੜਾ ਈ ਪੰਜਾਬ ਲਈ ਸੀ ਨਾ ਕਿ ਰੇਤ ਲਈ : ਨਵਜੋਤ ਸਿੱਧੂ
Punjab

ਮੇਰੀ ਲੜਾ ਈ ਪੰਜਾਬ ਲਈ ਸੀ ਨਾ ਕਿ ਰੇਤ ਲਈ : ਨਵਜੋਤ ਸਿੱਧੂ

‘ਦਖ਼ਾਲਸ ਬਿਊਰੋ : ਨਾਜ਼ਾ ਇਜ਼ ਮਾਈ ਨਿੰਗ ਅਤੇ ਮਨੀ ਲਾਂਡ੍ਰਿ ਗ ਦੇ ਮਾ ਮਲੇ ਵਿੱਚ ਬੀਤੇ ਕੱਲ੍ਹ ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨਾਲ ਕੀਤੀ ਗਈ ਪੁੱਛਗਿੱਛ ‘ਤੇ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਨੀ ‘ਤੇ ਨਿ ਸ਼ਾਨਾ ਸਾਧਿ ਆਂ ਹੈ।  ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਲ ੜਾਈ ਪੰਜਾਬ ਲਈ ਸੀ ਨਾ ਕਿ ਰੇਤ ਲਈ… ਜ਼ਮੀਨਾਂ, ਰੇਤ ਤੇ ਸ਼ਰਾਬ ਮਾਫੀਆ ਨੂੰ ਚਲਾਉਣ ਵਾਲਿਆਂ ਨੇ ਪੰਜਾਬ ਦਾ ਖ਼ਜ਼ਾਨਾ ਲੁੱ ਟ ਕੇ ਸੁਆਰਥੀ ਹਿੱਤਾਂ ਲਈ ਵਰਤ ਕੇ ਪੰਜਾਬ ਨੂੰ ਉਜਾੜ ਦਿੱਤਾ ਹੈ। ਮੌਜੂਦਾ ਵਿੱਤੀ ਸਥਿਤੀ ਵਿੱਚ ਇਹ ਜਾਂ ਤਾਂ ਪੰਜਾਬ ਹੈ ਜਾਂ ਮਾਫੀਆ!

Exit mobile version