The Khalas Tv Blog International ਕੈਲੀਫੋਰਨੀਆ ‘ਚ ਇੱਕ ਵਿਦਿਆਰਥਣ ਦਾ ਕ ਤਲ
International

ਕੈਲੀਫੋਰਨੀਆ ‘ਚ ਇੱਕ ਵਿਦਿਆਰਥਣ ਦਾ ਕ ਤਲ

ਦ ਖ਼ਾਲਸ ਬਿਊਰੋ : ਕੈਲੀਫੋਰਨੀਆ ਦੇ ਸੈਕਰਾਮੈਂਟੋ ਤੋਂ ਕਰੀਬ 50 ਕਿਲੋਮੀਟਰ ਦੂਰ ਇਕ ਸਕੂਲ ਵਿੱਚ ਇਕ ਵਿਅਕਤੀ ਨੇ ਵਿਦਿਆਰਥਣ ਦਾ ਚਾ ਕੂ ਨਾਲ ਕ ਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਐਨਥਨੀ ਗਰੇਅ ਵਿਅਕਤੀ ਨੇ ਇਕ 15 ਸਾਲਾ ਵਿਦਿਆਰਥਣ ਉਤੇ ਚਾ ਕੂ ਨਾਲ ਹਮ ਲਾ ਕਰ ਦਿੱਤਾ। ਇਸ ਹਮ ਲੇ ਵਿੱਚ ਵਿਦਿਆਰਥਣ ਦੀ ਮੌ ਤ ਹੋ ਗਈ। ਸਟਾਕਟਨ ਪੁਲਿਸ ਨੇ 52 ਸਾਲਾ ਦੋ ਸ਼ੀ ਵਿਅਕਤੀ ਨੂੰ ਗ੍ਰਿਫ ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version