The Khalas Tv Blog Punjab ਕੈਪਟਨ ਨੇ ਸੰਸਦ ਮੈਂਬਰਾਂ ਨੂੰ ਬਾਸਮਤੀ ‘ਤੇ GI ਟੈਗਿੰਗ ਲਾਉਣ ਦੀ ਆਗਿਆ ਨਾ ਦੇਣ ਦੀ ਕੀਤੀ ਅਪੀਲ
Punjab

ਕੈਪਟਨ ਨੇ ਸੰਸਦ ਮੈਂਬਰਾਂ ਨੂੰ ਬਾਸਮਤੀ ‘ਤੇ GI ਟੈਗਿੰਗ ਲਾਉਣ ਦੀ ਆਗਿਆ ਨਾ ਦੇਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਾਸਮਤੀ ਸਬੰਧੀ ਸੁਝਾਅ ਦਿੰਦਿਆਂ ਕਿਹਾ ਹੈ ਕਿ ਉਹ ਸੰਸਦ ਮੈਂਬਰਾਂ ਨੂੰ ਪੰਜਾਬ ਅਤੇ ਹੋਰ GI ਟੈਗ ਵਾਲੇ ਰਾਜਾਂ ਦੇ ਵੱਡੇ ਹਿੱਤਾਂ ਵਿੱਚ ਬਾਸਮਤੀ ਨੂੰ GI ਟੈਗਿੰਗ ਦੀ ਆਗਿਆ ਨਾ ਦੇਣ।

ਕੈਪਟਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਦਮ ਭਾਰਤ ਦੀ ਬਾਸਮਤੀ ਦੀ ਬਰਾਮਦ ਨੂੰ ਪ੍ਰਭਾਵਤ ਕਰੇਗਾ ਅਤੇ ਪਾਕਿਸਤਾਨ ਨੂੰ ਇਸਦਾ ਫਾਇਦਾ ਦੇਵੇਗਾ।

Exit mobile version