The Khalas Tv Blog Punjab ਮੁਹਾਲੀ ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭੇਜਿਆ ਜੇਲ੍ਹ
Punjab

ਮੁਹਾਲੀ ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭੇਜਿਆ ਜੇਲ੍ਹ

ਦ ਖ਼ਾਲਸ ਬਿਊਰੋ : ਮੁਹਾਲੀ ਦੀ ਇੱਕ ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਜੇ ਲ੍ਹ ਭੇਜ ਦਿੱਤਾ ਹੈ।ਉਹਨਾਂ ਨੂੰ ਭ੍ਰਿ ਸ਼ ਟਾਚਾਰ ਦੇ ਦੋ ਸ਼ਾਂ ਤਹਿਤ 24 ਮਈ ਨੂੰ ਗ੍ਰਿ ਫ਼ ਤਾਰ ਕੀਤਾ ਗਿਆ ਸੀ।ਉਹਨਾਂ ਦਾ ਪੁਲਿਸ ਰਿ ਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਅੱਜ 14 ਦਿਨ ਦਾ ਨਿਆਂਇਕ ਹਿਰਾਸਤ ਤੇ ਜੇਲ੍ਹ ਭੇਜ ਦਿੱਤਾ ਹੈ।ਉਹਨਾਂ ਦਾ ਪਟਿਆਲਾ ਦੀ ਕੇਂਦਰੀ ਜੇ ਲ ਵਿੱਚ ਜਾਣਾ ਤੈਅ ਹੈ ਕਿਉਂਕਿ ਮੁਹਾਲੀ ਦੀ ਆਪਣੀ ਕੋਈ ਜੇ ਲ੍ਹ ਨਹੀਂ ਹੈ।
ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਤਿੰਨੋ ਸਰਕਾਰਾਂ ਦੇ ਸਾਬਕਾ ਮੰਤਰੀ ਇੱਕੋ ਜੇ ਲ ਵਿੱਚ ਬੈਠ ਕੇ ਗੁੜ ਨਾਲ ਭੁਜੇ ਹੋਏ ਛੋਲੇ ਖਾਇਆ ਕਰਨਗੇ।ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨ ਸ਼ਾ ਤਸ ਕਰੀ ,ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਕੁ ਟ ਮਾ ਰ ਤੇ ਆਪ ਦੇ ਸਿੰਗਲਾ ਭ੍ਰਿ ਸ਼ ਟਾਚਾਰ ਦੇ ਦੋ ਸ਼ਾਂ ਤਹਿਤ ਜੇ ਲ ਭੇਜੇ ਗਏ ਹਨ।ਸਿੱਧੂ ਦਾ ਨਾਂ ਜੇ ਲ ਦੇ ਕੈ ਦੀਆਂ ਅਤੇ ਮਜੀਠੀਆ ਤੇ ਸਿੰਗਲਾ ਦਾ ਨਾਂ ਹਵਾਲਾਤੀਆਂ ਵਿੱਚ ਬੋਲੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਸਿੰਗਲਾ ਦੇ ਖਿਲਾ ਫ਼ ਕੇਸ ਦਰਜ ਕਰ ਕੇ ਪੁਲਿਸ ਨੇ ਗ੍ਰਿ ਫ਼ ਤਾਰ ਕਰ ਲਿਆ ਸੀ ।ਮੁਲਜ਼ਮ ਉਤੇ ਮਿਸ਼ਨ ਸ਼ੁਕਰਾਨਾ ਤਹਿਤ ਸਿਹਤ ਵਿਭਾਗ ਦੇ ਟੈਂਡਰਾਂ ‘ਚੋਂ ਹਿਸਾ ਪੱਤੀ ਮੰਗਣ ਦੇ ਦੋ ਸ਼ ਲਗੇ ਸਨ। ਮੁਲਜਮ ਦਾ ਭਾਣਜਾ ਤੇ ਜ਼ਾਅਲੀ ਓਐਸਡੀ ਪ੍ਰਦੀਪ ਕੁਮਾਰ ਨੂੰ ਇਸੇ ਕੇਸ ਵਿੱਚ ਗ੍ਰਿ ਫ਼ ਤਾਰ ਕੀਤਾ ਗਿਆ ਸੀ।
ਤਿੰਨ ਦਿਨ ਦਾ ਪੁਲਿਸ ਰਿਮਾਂ ਡ ਖਤਮ ਹੋ ਜਾਣ ਤੋਂ ਬਾਅਦ ਅੱਜ ਮੈਡੀਕਲ ਕਰਵਾ ਕੇ ਪਹਿਲਾਂ ਸਾਬਕਾ ਸਿਹਤ ਮੰਤਰੀ ਤੇ ਉਹਨਾਂ ਦੇ ਭਾਣਜੇ ਨੂੰ ਕੁੱਝ ਕਾਰਵਾਈਆਂ ਪੂਰੀਆਂ ਕਰਨ ਲਈ ਥਾਣੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

Exit mobile version