The Khalas Tv Blog India ਮੋਦੀ ਸਰਕਾਰ ਦਾ 11 ਲੱਖ ਮੁਲਾਜ਼ਮਾਂ ਲਈ ਵੱਡਾ ਐਲਾਨ ! ਕਿਸਾਨਾਂ ਲਈ 1 ਲੱਖ ਕਰੋੜ ਦੀ 2 ਯੋਜਨਾਵਾਂ ਨੂੰ ਮਨਜ਼ੂਰੀ
India Punjab

ਮੋਦੀ ਸਰਕਾਰ ਦਾ 11 ਲੱਖ ਮੁਲਾਜ਼ਮਾਂ ਲਈ ਵੱਡਾ ਐਲਾਨ ! ਕਿਸਾਨਾਂ ਲਈ 1 ਲੱਖ ਕਰੋੜ ਦੀ 2 ਯੋਜਨਾਵਾਂ ਨੂੰ ਮਨਜ਼ੂਰੀ

ਬਿਉਰੋ ਰਿਪੋਰਟ – ਮੋਦੀ ਕੈਬਨਿਟ ਨੇ ਰੇਲਵੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਵੱਡਾ ਤੌਹਫਾ ਦਿੱਤਾ ਹੈ । ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ ਲਈ ਇਸ ਵਾਰ 75 ਦੀ ਥਾਂ 78 ਦਿਨਾਂ ਦਾ ਬੋਨਸ ਮਨਜ਼ੂਰ ਕਰ ਲਿਆ ਹੈ । ਇਸ ‘ਤੇ ਕੇਂਦਰ ਸਰਕਾਰ 2029 ਕਰੋੜ ਖਰਚ ਕਰੇਗੀ,ਰੇਲਵੇ ਦੇ ਤਕਰੀਬਨ 11 ਲੱਖ ਮੁਲਜ਼ਮਾਂ ਨੂੰ ਫਾਇਦਾ ਮਿਲੇਗਾ ।

ਇਸ ਤੋਂ ਇਲਾਵਾ ਕਿਸਾਨਾਂ ਨੂੰ ਲੈਕੇ ਵੀ ਵੱਡਾ ਐਲਾਨ ਕੀਤਾ ਗਿਆ ਹੈ । ਕੈਬਨਿਟ ਨੇ ਕ੍ਰਿਸ਼ੀ ਉੱਨਤੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ । ਇਹ ਯੋਜਨਾ 1 ਲੱਖ 13 ਕਰੋੜ ਦੀ ਹੈ । ਨੈਸ਼ਨਲ ਮਿਸ਼ਨ ਆਫ ਖਾਧ ਤੇਲ ਸਕੀਮ ਨੂੰ ਵੀ ਹਰੀ ਝੰਡੀ ਵਿਖਾਈ ਗਈ ਹੈ ।

 

Exit mobile version