“ਬੇਅਦਬੀ ਕੇਸਾਂ ਤੇ ਮੌੜ ਮਾਮਲੇ ਵਿੱਚ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਹੋਇਆ। ਜੇ ਮਾਨ ਸਰਕਾਰ ਭਾਜਪਾ ਨਾਲ ਮਿਲ ਕੇ ਡੇਰਾ ਮੁਖੀ ਦੀ ਮਦਦ ਨਹੀਂ ਕਰ ਰਹੀ, ਤਾਂ ਦੋਵਾਂ ਕੇਸਾਂ ਵਿੱਚ ਡੇਰਾ ਮੁਖੀ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਜਾਵੇ। ਪਿਛਲੇ ਸੈਸ਼ਨ ਵਿੱਚ ਦਿੱਤੇ ਭਰੋਸੇ ਦੇ ਬਾਵਜੂਦ, ਅੱਜ ਤੱਕ ਡੇਰਾ ਮੁਖੀ ਨੂੰ ਕਿਉਂ ਨਹੀਂ ਸੰਮਨ ਕੀਤਾ ਜਾ ਰਿਹਾ?”
ਬੇਅਦਬੀ ਮਾਮਲੇ ‘ਤੇ ਬੋਲੇ MLA ਪ੍ਰਗਟ ਸਿੰਘ
