‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਆਈਪੀਐੱਸ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਵੈਸਟੀਗੇਸ਼ਨ ਲੋਕਪਾਲ ਚੰਡੀਗੜ੍ਹ ਤੋਂ ਬਦਲ ਕੇ ਸਪੈਸ਼ਲ ਡੀਜੀਪੀ ਇਨਟੈਲੀਜੈਂਸ ਪੰਜਾਬ ਲਾ ਦਿੱਤਾ ਹੈ। ਐੱਸਐੱਸ ਸ੍ਰੀਵਾਸਤਵਾ ਆਈਪੀਐੱਸ ਨੂੰ ਏਡੀਜੀਪੀ ਟਰੈਫਿਕ ਪੰਜਾਬ ਤੋਂ ਬਦਲ ਕੇ ਏਡੀਜੀਪੀ ਇਨਟੈਲੀਜੈਂਸ ਪੰਜਾਬ ਤੇ ਅਮਰਦੀਪ ਸਿੰਘ ਰਾਏ ਨੂੰ ਏਡੀਜੀਪੀ ਇੰਟੈਲੀਜੈਂਸ ਪੰਜਾਬ ਤੋਂ ਬਦਲ ਕੇ ਏਡੀਜੀਪੀ ਟਰੈਫਿਕ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਮਾਨ ਸਰਕਾਰ ਨੇ ਕੀਤਾ ਪ੍ਰਸ਼ਾਸਨਿਕ ਫੇਰਬਦਲ
