The Khalas Tv Blog Punjab ਸਿਮਰਨਜੀਤ ਮਾਨ ਦਾ ਪਿਆ ਪੁ ਲਿਸ ਨਾਲ ਪੇਚਾ
Punjab

ਸਿਮਰਨਜੀਤ ਮਾਨ ਦਾ ਪਿਆ ਪੁ ਲਿਸ ਨਾਲ ਪੇਚਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅੱਜ  ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟਲਾ ਚ ਰੋ ਸ ਧ ਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ । ਮੁਸਲਮਾਨ ਭਾਈਚਾਰੇ ਵਲੋਂ ਇਹ ਰੋਸ ਪ੍ਰਦਰਸ ਨ ਭਾਜਪਾ ਲੀਡਰ ਵਲੋਂ ਹਜ਼ਰਤ ਮੁਹੰਮਦ ਸਾਹਿਬ ਬਾਰੇ ਗ਼ਲਤ ਸ਼ਬ ਦਾਵਲੀ ਬੋਲ ਣ ਦੇ ਖ਼ਿਲਾ ਫ਼ ਦਿੱਤਾ ਜਾ ਰਿਹਾ ਸੀ ।

ਧਰਨੇ ਚ ਸ਼ਾਮਲ ਹੋਣ ਲਈ ਸਿਮਰਨਜੀਤ ਸਿੰਘ ਮਾਨ ਆਏ ਤਾਂ ਪੁ ਲਿਸ ਨੇ ਉਨ੍ਹਾਂ ਨੂੰ ਧਰਨੇ ਚ ਸ਼ਾਮਲ ਹੋਣ ਤੇ ਰੋਕਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਮੁਸਲਮਾਨ ਭਾਈਚਾਰੇ ਦੇ ਹੱਕ  ਵਾਸਤੇ  ਪੁਲਿ ਸ ਨਾਲ ਅੜ ਗਏ । ਮੁਸਲਮਾਨ ਭਾਈਚਾਰਾ ਵੀ ਸਿਮਰਨਜੀਤ ਮਾਨ ਦੇ ਹੱਕ ਵਿੱਚ ਨਾਅਰੇ ਮਾ ਰਨ ਲੱਗ ਪਿਆ। ਮਹੌਲ ਗਰਮ ਹੁੰਦਾ ਵੇਖ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਧਰਨੇ ਵਾਲੀ ਜਗ੍ਹਾ ਜਾਣ ਦਿੱਤਾ ਗਿਆ।

Exit mobile version