The Khalas Tv Blog Punjab ‘ਸਰਕਾਰ ‘ਚ ALL IS NOT WELL ਸਭ ਠੀਕ ਨਹੀਂ ਹੈ’!
Punjab

‘ਸਰਕਾਰ ‘ਚ ALL IS NOT WELL ਸਭ ਠੀਕ ਨਹੀਂ ਹੈ’!

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਇਕ ਵਾਰ ਫਿਰ ਪੰਜਾਬ ਸਰਕਾਰ (Punjab Government) ਵਿਚ ਸਭ ਚੰਗਾ ਨਾ ਹੋਣ ਦਾ ਤੰਜ ਕੱਸਿਆ ਹੈ। ਉਨ੍ਹਾਂ ਐਕਸ ‘ਤੇ ਪਾਈ ਪੋਸਟ ਵਿਚ ਲਿਖਿਆ ਕਿ ‘ਸਰਕਾਰ ‘ਚ ALL IS NOT WELL ਸਭ ਠੀਕ ਨਹੀਂ ਹੈ’।

ਦੱਸ ਦੇਈਏ ਕਿ ਪਿਛਲੇ ਕੁੱਝ ਦਿਨ ਤੋਂ ਚਰਚਾਵਾਂ ਚੱਲ ਰਹੀਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਉਤਾਰ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਭਾਵੇਂ ਕਿ ਕੁਲਤਾਰ ਸਿੰਘ ਸੰਧਵਾਂ ਇਸ ਤੋਂ ਇਨਕਾਰ ਕਰ ਚੁੱਕੇ ਹਨ ਪਰ ਫਿਰ ਵੀ ਇਹ ਚਰਚਾਵਾਂ ਜ਼ੋਰਾਂ ਤੇ ਹਨ। ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਖਬਰ ਲਿਖੇ ਜਾਣ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।

ਬਿਉਰੋ ਰਿਪੋਰਟ –  ਨਹੀਂ ਸ਼ੁਰੂ ਹੋ ਸਕੀ ਝੋਨੇ ਦੀ ਖਰੀਦ, 28 ਹਜ਼ਾਰ ਆੜ੍ਹਤੀਏ ਤੇ 2 ਲੱਖ ਮਜ਼ਦੂਰ ਹੜਤਾਲ ’ਤੇ

 

 

 

Exit mobile version