The Khalas Tv Blog Punjab ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲ ਜ਼ਮ ਨੂੰ ਜੇ ਲ੍ਹ ‘ਚ ਬੁਰੀ ਤਰ੍ਹਾਂ ਕੁੱ ਟਿਆ
Punjab

ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲ ਜ਼ਮ ਨੂੰ ਜੇ ਲ੍ਹ ‘ਚ ਬੁਰੀ ਤਰ੍ਹਾਂ ਕੁੱ ਟਿਆ

ਘੋੜਿਆਂ ਦੇ ਵਪਾਰੀ ਸਤਬੀਰ ਨੂੰ ਲੁਧਿਆਣਾ ਪੁਲਿਸ ਨੇ ਮੂਸੇਵਾਲਾ ਦੇ ਕਤ ਲ ਵਿੱਚ

ਗ੍ਰਿਫ ਤਾਰ ਕੀਤਾ ਸੀ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਾਤ ਲਾਂ ਨੂੰ ਹਥਿ ਆਰ ਸਪਲਾਈ ਕਰਨ ਦੇ ਇਲ ਜ਼ਾਮ ਵਿੱਚ ਗ੍ਰਿਫ ਤਾਰ ਸਤਬੀਰ ‘ਤੇ ਲੁਧਿਆਣਾ ਜੇ ਲ੍ਹ ਵਿੱਚ ਹ ਮਲਾ ਹੋਇਆ ਹੈ। ਕੁੱਝ ਕੈ ਦੀਆਂ ਨੇ ਸਤਬੀਰ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱ ਟਿਆ। ਉਸ ‘ਤੇ ਤੇਜ ਧਾਰ ਹਥਿ ਆਰ ਅਤੇ ਡੰ ਡਿਆਂ ਨਾਲ ਹਮ ਲਾ ਕੀਤਾ ਗਿਆ। ਜਿਸ ਤੋਂ ਬਾਅਦ ਸਤਬੀਰ ਬੁਰੀ ਤਰ੍ਹਾਂ ਨਾਲ ਜ਼ ਖ਼ਮੀ ਹੋ ਗਿਆ ਉਸ ਦੇ ਸਿਰ ਤੇ ਗਹਿਰਾ ਜ਼ ਖ਼ਮ ਹੋਇਆ ਹੈ ਅਤੇ ਸਤਬੀਰ ਦਾ ਜੇ ਲ੍ਹ ਦੇ ਅੰਦਰ ਬਣੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਪੁਲਿਸ ਸਤਬੀਰ ਨਾਲ ਕੁੱ ਟ ਮਾ ਰ ਕਰਨ ਵਾਲੇ ਮੁਲ ਜ਼ਮਾਂ ਦੀ ਪਛਾਣ ਕਰ ਰਹੀ ਹੈ । ਸਤਬੀਰ ਸਿੰਘ ਦਾ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸਬੰਧ ਹੈ ਹੋ ਸਕਦਾ ਹੈ ਕਿ ਦੂਜੇ ਗਰੁੱਪ ਦੇ ਕੈ ਦੀਆਂ ਨੇ ਉਸ ਨਾਲ ਕੁੱ ਟ ਮਾਰ ਕੀਤੀ ਹੋਵੇ। ਸਤਬੀਰ ਦੀ ਗ੍ਰਿਫ ਤਾਰ ਤੋਂ ਬਾਅਦ ਹੀ ਪੁ ਲਿਸ ਨੇ ਸਾਬਕਾ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਨੂੰ ਗ੍ਰਿਫ ਤਾਰ ਕੀਤਾ ਸੀ ।

ਸਿੱਧੂ ਮੂਸੇਵਾਲਾ ਦੇ ਕਤ ਲ ਵਿੱਚ ਸ਼ਾਮਲ ਸੰਦੀਪ ਸਿੰਘ ਨੂੰ ਪੁਲਿਸ ਨੇ ਸ਼ਨਿੱਚਰਵਾਰ ਨੂੰ ਗ੍ਰਿਫ ਤਾਰ ਕਰ ਲਿਆ ਹੈ। ਸੰਦੀਪ ਸਿੰਘ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦਾ ਭਤੀਜਾ ਹੈ ਅਤੇ ਉਹ ਪੰਚਾਇਤ ਅਫਸਰ ਹੈ। ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਪਹਿਲਾਂ ਹੀ ਸੰਦੀਪ ਸਿੰਘ ਫਰਾਰ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿ ਆਰ ਅਤੇ ਗੱਡੀ ਦੇਣ ਵਾਲੇ ਅਜਨਾਲਾ ਦੇ ਘੋੜਾ ਵਪਾਰੀ ਸਤਬੀਰ ਦੀ ਗ੍ਰਿਫ ਤਾਰ ਤੋਂ ਬਾਅਦ ਸੰਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਸੰਦੀਪ ਨੇ ਇਸੇ ਸਾਲ ਹੋਇਆ ਵਿਧਾਨ ਸਭਾ ਚੋਣਾਂ ਵਿੱਚ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਦੇ ਲਈ ਪ੍ਰਚਾਰ ਵੀ ਕੀਤਾ ਸੀ ।ਸੰਦੀਪ ਸਿੰਘ 26 ਮਈ ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਸੀ ।

ਜਦਕਿ ਸਿੱਧੂ ਮੂਸੇਵਾਲਾ ਦਾ ਕ ਤਲ 29 ਜੂਨ ਨੂੰ ਹੋਇਆ ਸੀ ਯਾਨੀ ਕ ਤਲ ਦੀ ਵਾਰਦਾਤ ਤੋਂ ਠੀਕ ਤਿੰਨ ਦਿਨ ਪਹਿਲਾਂ। ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿ ਆਰ ਸਪਲਾਈ ਕਰਨ ਵਾਲੇ ਸਤਬੀਰ ਨੇ ਪੁਲਿ ਸ ਨੂੰ ਦੱਸਿਆ ਕਿ 19 ਜੂਨ ਨੂੰ ਕ ਤਲ ਤੋਂ 10 ਦਿਨ ਪਹਿਲਾਂ ਸੰਦੀਪ ਨੇ ਹੀ ਉਸ ਨੂੰ ਮਨੀ ਅਤੇ ਤੁਫਾਨ ਨੂੰ ਬਠਿੰਡਾ ਵਿੱਚ ਬਲਦੇਵ ਨੂੰ ਹਥਿ ਆਰ ਸਪਲਾਈ ਕਰਨ ਲਈ ਭੇਜਿਆ ਸੀ। ਕੁੱਝ ਦਿਨ ਬਾਅਦ ਜਦੋਂ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਖ਼ਬਰ ਆਈ ਤਾਂ ਸੰਦੀਪ ਨੇ ਸਤਬੀਰ ਨੂੰ ਅਲਰਟ ਰਹਿਣ ਦੀ ਹਿਦਾਇਤ ਦਿੱਤੀ। ਪੁਲਿਸ ਤੋਂ ਪੁੱਛ-ਗਿੱਛ ਦੌਰਾਨ ਸਤਬੀਰ ਨੇ ਖ਼ੁਲਾਸਾ ਕੀਤਾ ਹੈ ਕਿ ਸੰਦੀਪ ਨੇ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਪਿਸਟਲ ਵੀ ਦਿੱਤੀ ਸੀ। ਇਸ ਦੇ ਇਲਾਵਾ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸੰਦੀਪ ਨੇ ਹਥਿ ਆਰ ਸਪਲਾਈ ਕਰਨ ਵਾਲੇ ਮਨੀ ਅਤੇ ਤੂਫਾਨ ਦਾ ਫੇਕ ਪਾਸਪੋਰਟ ਬਣਾਉਣ ਬਾਰੇ ਜਾਣਕਾਰੀ ਦਿੱਤੀ ਸੀ ਤਾਂ ਕਿ ਉਹ ਫ਼ਰਾਰ ਹੋ ਸਕਣ।

Exit mobile version