The Khalas Tv Blog India ਬਿਹਾਰ ਵੀ ਹੋਇਆ ਬੰਦ, ਜਾਣੋ ਕਦੋਂ ਤੱਕ ਲੋਕ ਘਰਾਂ ‘ਚ ਰਹਿਣਗੇ ਬੰਦ
India

ਬਿਹਾਰ ਵੀ ਹੋਇਆ ਬੰਦ, ਜਾਣੋ ਕਦੋਂ ਤੱਕ ਲੋਕ ਘਰਾਂ ‘ਚ ਰਹਿਣਗੇ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਹਾਰ ਸਰਕਾਰ ਨੇ ਬਿਹਾਰ ਵਿੱਚ 15 ਮਈ ਤੱਕ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਬਿਹਾਰ ਵਿੱਚ ਕਰੋਨਾ ਮਹਾਂਮਾਰੀ ‘ਤੇ ਕਾਬੂ ਨਹੀਂ ਪਾਇਆ ਜਾ ਰਿਹਾ, ਜਿਸ ਕਰਕੇ ਬਿਹਾਰ ਵਿੱਚ ਲੌਕਡਾਊਨ ਲਗਾਇਆ ਜਾ ਰਿਹਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਲੌਕਡਾਊਨ ਦੌਰਾਨ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ, ਸਿਰਫ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ।

Exit mobile version