The Khalas Tv Blog Punjab 4 ਜੁਲਾਈ ਤੋਂ ਚੰਡਿਗੜ੍ਹ ‘ਚ ਮੁੜ ਲੋਕਡਾਊਨ
Punjab

4 ਜੁਲਾਈ ਤੋਂ ਚੰਡਿਗੜ੍ਹ ‘ਚ ਮੁੜ ਲੋਕਡਾਊਨ

‘ਦ ਖ਼ਾਲਸ ਬਿਊਰੋਂ:-  ਚੰਡੀਗੜ੍ਹ ‘ਚ ਕਰੋਨਾਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਵੇਖਦੇ ਹੋਏ 3 ਅਗਸਤ ਨੂੰ ਚੰਡੀਗੜ੍ਹ ਮਿਊਂਸਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟਰੇਟ, ਸੀਨੀਅਰ ਪੁਲਿਸ ਕਪਤਾਨ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ‘ਚ ਮੁੜ ਲੋਕਡਾਊਨ ਲਾਊਣ ਦਾ ਫੈਸਲਾ ਲਿਆ ਗਿਆ ਹੈ।

 

ਚੰਡੀਗੜ੍ਹ ਦੇ ਧਨਾਸ ਅਤੇ ਮਨੀਮਾਜਰਾ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ‘ਚ 4 ਅਗਸਤ ਦੀ ਰਾਤ ਤੋਂ ਲੌਕਡਾਊਨ ਲਾਗੂ ਕਰ ਦਿੱਤਾ ਜਾਵੇਗਾ। ਇਹ ਆਦੇਸ਼ ਯੂ ਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਾਰੀਦਾ ਵਲੋਂ ਜਾਰੀ ਕੀਤੇ ਗਏ ਹਨ।

Exit mobile version