The Khalas Tv Blog Lok Sabha Election 2024 LIVE : ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ, ਜਾਣੋ 9 ਵਜੇ ਤੱਕ ਹੋਈ ਕਿੰਨੀ ਫ਼ੀਸਦੀ ਵੋਟਿੰਗ
Lok Sabha Election 2024 Punjab

LIVE : ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ, ਜਾਣੋ 9 ਵਜੇ ਤੱਕ ਹੋਈ ਕਿੰਨੀ ਫ਼ੀਸਦੀ ਵੋਟਿੰਗ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕਲੌਤੀ ਸੀਟ ਲਈ ਵੋਟਿੰਗ ਜਾਰੀ ਹੈ। ਚੋਣ ਅਧਿਕਾਰੀਆਂ ਮੁਤਾਬਕ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਪੜਾਅ ‘ਚ 2.14 ਕਰੋੜ ਤੋਂ ਵੱਧ ਵੋਟਰ ਹਨ।

ਇਸੇ ਦੌਰਾਨ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਨੇ ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਵੋਟ ਪਾਉਂਦੇ ਹੋਏ ਵੀਡੀਓ ਬਣਾਈ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ।

ਸੂਬੇ ਵਿੱਚ 9 ਵਜੇ ਤੱਕ 9.64 ਫ਼ੀਸਦੀ ਵੋਟਿੰਗ ਹੋਈ ਹੈ।

  • ਅੰਮ੍ਰਿਤਸਰ – 7.22 ਫ਼ੀਸਦੀ
  • ਸ੍ਰੀ ਆਨੰਦਪੁਰ ਸਾਹਿਬ 9.53 ਫ਼ੀਸਦੀ
  • ਬਠਿੰਡਾ 9.74 ਫ਼ੀਸਦੀ
  • ਫਰੀਦਕੋਟ 9.83 ਫ਼ੀਸਦੀ
  • ਸ੍ਰੀ ਫਤਹਿਗੜ੍ਹ ਸਾਹਿਬ 8.27 ਫ਼ੀਸਦੀ
  • ਫਿਰੋਜ਼ਪੁਰ 11.61 ਫ਼ੀਸਦੀ
  • ਗੁਰਦਾਸਪੁਰ 8.81 ਫ਼ੀਸਦੀ
  • ਹੁਸ਼ਿਆਰਪੁਰ 9.66 ਫ਼ੀਸਦੀ
  • ਜਲੰਧਰ 9.34 ਫ਼ੀਸਦੀ
  • ਖਡੂਰ ਸਾਹਿਬ 9.71 ਫ਼ੀਸਦੀ
  • 11.ਲੁਧਿਆਣਾ  9.08 ਫ਼ੀਸਦੀ
  • ਪਟਿਆਲਾ 10.98 ਫ਼ੀਸਦੀ
  • 13.ਸੰਗਰੂਰ  11.36 ਫ਼ੀਸਦੀ

ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ਚ ਵੋਟਿੰਗ ਫ਼ੀਸਦ

1. ਅਜਨਾਲਾ – 12 %
2. ਅੰਮ੍ਰਿਤਸਰ ਸੈਂਟਰਲ – 3.48 %
3. ਅੰਮ੍ਰਿਤਸਰ ਪੂਰਵੀ – 5.95 %
4. ਅੰਮ੍ਰਿਤਸਰ ਉੱਤਰੀ – 9 %5. ਅੰਮ੍ਰਿਤਸਰ ਦੱਖਣੀ – 6.90 %
6. ਅੰਮ੍ਰਿਤਸਰ ਪੱਛਮੀ – 2.96 %
7. ਅਟਾਰੀ – 11.30 %
8. ਮਜੀਠਾ – 4.70 %
9. ਰਾਜਾਸਾਂਸੀ – 8.60 %

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ਚ ਵੋਟਿੰਗ ਫ਼ੀਸਦੀ

1. ਆਨੰਦਪੁਰ ਸਾਹਿਬ – 9.55 %
2. ਬਲਾਚੌਰ – 10.65 %
3. ਬੰਗਾ – 7 %
4. ਚਮਕੌਰ ਸਾਹਿਬ – 11 %
5. ਗੜਸ਼ੰਕਰ – 11.78 %
6. ਖਰੜ – 10 %
7.ਨਵਾਂ ਸ਼ਹਿਰ – 6.30 %
7. ਰੂਪ ਨਗਰ – 13 %
8. SAS ਨਗਰ – 7 %

ਬਠਿੰਡਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ਚ ਵੋਟਿੰਗ ਫ਼ੀਸਦੀ

1. ਬਠਿੰਡਾ ਪੇਂਡੂ – 10.10 %
2. ਬਠਿੰਡਾ ਸ਼ਹਿਰੀ – 12 %
3. ਭੁਚੋਮੰਡੀ – 3 %
4. ਬੁਢਲਾਡਾ – 11 %
5. ਲੰਬੀ – 12 %
6. ਮਾਨਸਾ – 9 %
7. ਮੌੜ – 8%
8. ਸਰਦੂਲਗੜ੍ਹ – 9%
9.ਤਲਵੰਡੀ ਸਾਬੋ – 13.72 %

 

ਫਰੀਦਕੋਟ ਲੋਕਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ਚ ਵੋਟਿੰਗ ਫ਼ੀਸਦੀ

1. ਬਾਘਾ ਪੁਰਾਣਾ – 10%
2. ਧਰਮਕੋਟ – 5.36 %
3. ਫਰੀਦਕੋਟ – 9.50 %
4. ਗਿੱਦੜਬਾਹਾ – 13.10 %
5. ਜੈਤੋ – 13.50%
6. ਕੋਟਕਪੂਰਾ – 11.71 %
7. ਮੋਗਾ – 5 %
8. ਨਿਹਾਲਸਿੰਘ ਵਾਲਾ – 9.32 %
9. ਰਾਮਪੁਰਾ ਫੂਲ – 13 %

ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ‘ਚ ਵੋਟਿੰਗ ਫ਼ੀਸਦੀ

  1. ਅਮਰਗੜ੍ਹ – 11 %
  2. ਅਮਲੋਹ – 9.10 %
  3. ਬੱਸੀ ਪਠਾਣਾ – 8 %
  4. ਸ੍ਰੀ ਫਤਹਿਗੜ੍ਹ ਸਾਹਿਬ– 5.10 %
  5. ਖੰਨਾ – 9.40 %
  6. ਪਾਇਲ – 6 %
  7. ਰਾਏਕੋਟ -6 %
  1. ਸਾਹਨੇਵਾਲ 8.90 %
  2. ਸਮਰਾਲਾ 9.50 %

ਫਿਰੋਜ਼ਪੁਰ ਲੋਕ ਸਭਾ ਅਧੀਨ  ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ‘ਚ ਵੋਟਿੰਗ ਫ਼ੀਸਦੀ

  1. ਅਬੋਹਰ – 9  %
  2. ਬਲੂਆਨਾ -9.25  %
  3. ਫਾਜ਼ਿਲਕਾ  –  14.59 %
  4. ਫਿਰੋਜ਼ਪੁਰ ਸਿੱਟੀ-12.20 %
  5. ਫਿਰੋਜ਼ਪੁਰ ਪੇਂਡੂ -101.10 %
  6. ਗੁਰੂ ਹਰਸਹਾਏ  – 12.20 %
  7. ਜਲਾਲਾਬਾਦ -11.11 %
  8. ਮਲੋਟ -13  %
  9. ਮੁਕਤਸਰ -13.54  %

ਗੁਰਦਾਸਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ ਚ ਵੋਟਿੰਗ ਫ਼ੀਸਦੀ

1. ਬਟਾਲਾ – 6.92 %
2. ਭੋਹਾ – 10.40 %
3. ਡੇਰਾ ਬਾਬਾ ਨਾਨਕ- 11.90 %
4. ਦੀਨਾ ਨਗਰ – ਅੰਕੜਾ ਜਾਰੀ ਨਹੀਂ
5. ਫਤਿਹਗੜ੍ਹ ਚੂੜੀਆਂ – 10 %
6. ਗੁਰਦਾਸਪੁਰ – 12.40 %
7.ਪਠਾਨਕੋਟ – 6.60%
8.ਕਾਦੀਆ -10.51 %
9.ਸੁਜਾਨਪੁਰ -11 %

ਹੁਸ਼ਿਆਰਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ  ‘ਚ ਵੋਟਿੰਗ ਫ਼ੀਸਦੀ

  • ਭੁੱਲਥ – 9 %
  • ਚੱਬੇਵਾਲ – 13.45 %
  • ਦਸੂਹਾ- 6%
  • ਹੁਸ਼ਿਆਰਪੁਰ – 12%
  • 5.ਮੁਕੇਰੀਆ – 11%
  • ਫਗਵਾੜਾ- 7.50%
  • 7.ਸ਼ਾਮਚੌਰਾਸੀ -11%
  • 8.ਸ੍ਰੀ ਹਰਗੋਬਿੰਦਪੁਰ -5.58%
  • 9.ਟਾਂਡਾ ਉੜਮੁੜ -12%

ਜਲੰਧਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ਚ 9 ਵਜੇ ਤੱਕ  ‘ਚ ਵੋਟਿੰਗ ਫ਼ੀਸਦੀ

  • ਆਦਮਪੁਰ – 4.91 %
  • ਜਲੰਧਰ ਕੈਂਟ – 11.45 %
  • ਜਲੰਧਰ ਕੇਂਦਰੀ-10.20 %
  • ਜਲੰਧਰ ਉਤਰੀ-10.59 %
  • ਜਲੰਧਰ ਪੱਛਮੀ-10.80 %
  • ਕਰਤਾਰਪੁਰ -10.71 %
  • ਨਕੋਦਰ -5 %
  • ਫਿਲੌਰ -11.90 %
  • ਸ਼ਾਹਕੌਟ-8.10 %

ਖਡੂਰ ਸਾਹਿਬ  ‘ਚ 9 ਵਜੇ ਤੱਕ ਲੋਕ ਸਭਾ ਹਲਕਿਆਂ ‘ਚ ਵੋਟਿੰਗ ਫ਼ੀਸਦੀ

  1. ਬਾਬਾ ਬਕਾਲਾ -9.63 %
  2. ਜੰਡਿਆਲਾ – 11 %
  3. ਕਪੂਰਥਲਾ- 9.60 %
  4. ਖਡੂਰ ਸਾਹਿਬ – 10.50 %
  5. ਖੇਮਕਰਨ -9.25 %
  6. ਪੱਟੀ – 11.93 %
  7. ਸੁਲਤਾਨਪੁਰ ਲੋਧੀ -10.88 %
  8. ਤਰਨਤਾਰਨ -5.80 %
  9. 9.ਜੀਰਾ – 9.10  %

ਲੁਧਿਆਣਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 9 ਵਜੇ ਤੱਕ ‘ਚ ਵੋਟਿੰਗ ਫ਼ੀਸਦੀ

1. ਆਤਮ ਨਗਰ – 9%

2. ਦਾਖਾ – 11.32 %

3.ਗਿੱਲ – 13 %

4. ਜਗਰਾਓ- 10.69 %

5. ਲੁਧਿਆਣਾ ਸੈਂਟਰਲ – 7.25%

6. ਲੁਧਿਆਣਾ ਪੂਰਵੀ- 7.50 %

7. ਲੁਧਿਆਣਾ ਉਤਰੀ -9 %

8. ਲੁਧਿਆਣਾ ਦੱਖਣੀ- 7.50%

9. ਲੁਧਿਆਣਾ ਪੱਛਮੀ-4.30 %

 

ਪਟਿਆਲਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 9 ਵਜੇ ਤੱਕ ‘ਚ ਵੋਟਿੰਗ ਫ਼ੀਸਦੀ

1. ਡੇਰਾਬੱਸੀ – 7.50%

2. ਗਨੌਰ -14.13%

3. ਨਾਭਾ – 11.60%

4. ਪਟਿਆਲਾ -12.67%

5. ਪਟਿਆਲਾ ਪੇਂਡੂ-7.50%

6. ਰਾਜਪੁਰਾ- 12 %

7. ਸਮਾਣਾ -11%

8. ਸਨੌਰ -12.88%

9. ਸ਼ਟਰਾਨਾ-12.50%

 

ਸੰਗਰੂਰ ‘ਚ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 9 ਵਜੇ ਤੱਕ ‘ਚ ਵੋਟਿੰਗ ਫ਼ੀਸਦੀ

1. ਬਰਨਾਲਾ – 12.58%

2. ਭਦੌੜ -12.19 %

3. ਧੁਰੀ -10.48%

4. ਦਿੜ੍ਹਬਾ -12.20%

5. ਲਹਿਰਾਗਾਗਾ -13.48%

6. ਮਲੇਰਕੋਟਲਾ -11%

7. ਮਹਿਰਕਲਾਂ – 11%

8.ਸੰਗਰੂਰ -8.93%

9. ਸੁਨਾਮ -10.63

Exit mobile version