The Khalas Tv Blog Punjab Live : ਜਲੰਧਰ ਜ਼ਿਮਨੀ ਚੋਣ ਨਤੀਜਾ, ਰੁਝਾਨ ਆਉਣੇ ਸ਼ੁਰੂ
Punjab

Live : ਜਲੰਧਰ ਜ਼ਿਮਨੀ ਚੋਣ ਨਤੀਜਾ, ਰੁਝਾਨ ਆਉਣੇ ਸ਼ੁਰੂ

ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ  ਰੁਝਾਨ ਆਉਣ ਸ਼ੁਰੂ ਹੋ ਗਏ ਹਨ। ਪਹਿਲੇ ਰਾਉਂਡ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਨਾਲ ਅੱਗੇ ਹਨ। ਉਹਨਾਂ ਨੂੰ 3971 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 1722 ਵੋਟਾਂ ਮਿਲੀਆਂ ਤੇ ਦੂਜੇ ਨੰਬਰ ’ਤੇ ਹਨ। ਭਾਜਪਾ ਤੀਜੇ ਨੰਬਰ ’ਤੇ ਹੈ ਸ਼ੀਤਲ ਅੰਗੂਰਾਲ ਨੂੰ 1071 ਵੋਟਾਂ ਮਿਲੀਆਂ ਹਨ।

ਦੂਜਾ ਰੁਝਾਨ

ਜਲੰਧਰ ਪਛਮੀ ਜ਼ਿਮਨੀ ਚੋਣ ਦਾ ਦੂਜਾ ਰੁਝਾਨ ਸਾਹਮਣੇ ਆ ਗਿਆ ਹੈ। ਪਹਿਲੇ ਨੰਬਰ ਉਤੇ ਆਪ ਦੇ ਮਹਿੰਦਰ ਭਗਤ 9497 ਨਾਲ ਅੱਗੇ ਹਨ, ਦੂਜੇ ਨੰਬਰ ਤੇ ਕਾਂਗਰਸ ਦੇ  ਸੁਰਿੰਦਰ ਕੌਰ ਦੂਜੇ ਅਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਤੀਜੇ ਨੰਬਰ ਹਨ। ਚੌਥੇ ਨੰਬਰ ਉਤੇ ਬੀਐਸਪੀ ਦੇ ਲਾਖਾ ਹਨ।

ਮਹਿੰਦਰ ਭਗਤ AAP-9497

ਸੁਰਿੰਦਰ ਕੌਰ ਕਾਂਗਰਸ-3161

ਸ਼ੀਤਲ ਅੰਗੁਰਲ ਬੀਜੇਪੀ-1854

ਤੀਜਾ ਰੁਝਾਨ 

ਜਲੰਧਰ ਪੱਛਮੀ ਜ਼ਿਮਨੀ ਚੋਣਾਂ ਦੇ ਤੀਜੇ ਰੁਝਾਨਾਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਨੇ ਆਪਣੀ ਵੜ੍ਹਤ ਬਣਾ ਲਈ ਹੈ।

ਮਹਿੰਦਰ ਭਗਤ ਆਪ-13847

ਸੁਰਿੰਦਰ ਕੌਰ ਕਾਂਗਰਸ-4938

ਸ਼ੀਤਲ ਅੰਗੁਰਲ ਭਾਜਪਾ-2782

ਚੌਥਾ ਰੁਝਾਨ

ਜਲੰਧਰ ਜ਼ਿਮਨੀ ਚੋਣਾਂ ਦੇ ਚੌਥੇ ਦੌਰ ਦੇ ਰੁਝਾਨ ਸਾਹਮਣੇ ਆ ਗਏ ਹਨ। 

ਮੋਹਿੰਦਰ ਭਗਤ (ਆਪ) – 18649 ਵੋਟਾਂ ਨਾਲ ਅੱਗੇ
ਸੁਰਿੰਦਰ ਕੌਰ (ਕਾਂਗਰਸ) – 6871 ਵੋਟਾਂ
ਸ਼ੀਤਲ ਅੰਗੁਰਲ (ਬੀਜੇਪੀ) – 3638 ਵੋਟਾਂ

ਪੰਜਵਾਂ ਰੁਝਾਨ

ਮੋਹਿੰਦਰ ਭਗਤ (ਆਪ) – 23189 ਵੋਟਾਂ ਨਾਲ ਅੱਗੇ
ਸੁਰਿੰਦਰ ਕੌਰ (ਕਾਂਗਰਸ) – 8001 ਵੋਟਾਂ
ਸ਼ੀਤਲ ਅੰਗੁਰਾਲ (ਬੀਜੇਪੀ) – 4395 ਵੋਟਾਂ

ਛੇਵਾਂ ਰੁਝਾਨ

AAP ਦੇ ਮੋਹਿੰਦਰ ਭਗਤ 17,964 ਵੋਟਾਂ ਨਾਲ ਅੱਗੇ
ਮੋਹਿੰਦਰ ਭਗਤ ਨੂੰ ਮਿਲੀਆਂ 27168 ਵੋਟਾਂ
INC ਦੀ ਸੁਰਿੰਦਰ ਕੌਰ ਨੂੰ ਮਿਲੀਆਂ 9,204 ਵੋਟਾਂ
BJP ਦੇ ਸ਼ੀਤਲ ਅੰਗੁਰਾਲ ਨੂੰ ਮਿਲੀਆਂ 6,557 ਵੋਟਾਂ
SAD ਦੀ ਸੁਰਜੀਤ ਕੌਰ ਨੂੰ ਸਿਰਫ਼ 371 ਵੋਟਾਂ ਮਿਲੀਆਂ

ਜਲੰਧਰ: 7ਵੇਂ ਰਾਉਂਡ ’ਚ ਭਗਤ ਦੀ ਲੀਡ 20778 ਹੋਈ

ਜਲੰਧਰ ਪੱਛਮੀ ਜ਼ਿਮਨੀ ਹਲਕੇ ਦੀ ਚੋਣ ਵਿਚ 7ਵੇਂ ਰਾਉਂਡ ਦੀ ਗਿਣਤੀ ਮਗਰੋਂ ਆਪ ਦੇ ਮੋਹਿੰਦਰ ਭਗਤ 20778 ਵੋਟਾਂ ਤੋਂ ਮੋਹਰੀ ਹੋ ਗਏ ਹਨ। ਉਹਨਾਂ ਨੂੰ 30999 ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 10221 ਅਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਨੂੰ 8860 ਵੋਟਾਂ ਮਿਲੀਆਂ ਹਨ। ਅਕਾਲ ਦਲ ਦੀ ਦੀ ਸੁਰਜੀਤ ਕੌਰ ਨੂੰ ਸਿਰਫ਼ 424 ਵੋਟਾਂ ਮਿਲੀਆਂ ਹਨ।

ਜਲੰਧਰ ਵੈਸਟ ਜ਼ਿਮਨੀ ਚੋਣ ਦੇ 8ਵੇਂ ਰਾਊਂਡ ਦੇ ਰੁਝਾਨ

AAP ਦੇ ਮੋਹਿੰਦਰ ਭਗਤ 23,240 ਵੋਟਾਂ ਨਾਲ ਅੱਗੇ ਹਨ। ਮੋਹਿੰਦਰ ਭਗਤ ਨੂੰ 34,709 ਵੋਟਾਂ ਮਿਲੀਆਂ ਹਨ। ਇਸਦੇ ਨਾਲ ਹੀ ਕਾਂਗਰਸ ਦੀ ਸੁਰਿੰਦਰ ਕੌਰ ਨੂੰ ਮਿਲੀਆਂ 11,204 ਵੋਟਾਂ
BJP ਦੇ ਸ਼ੀਤਲ ਅੰਗੁਰਾਲ ਨੂੰ ਮਿਲੀਆਂ 10,355 ਵੋਟਾਂ ਮਿਲੀਆਂ ਹਨ।

ਜਲੰਧਰ ਵੈਸਟ ਜ਼ਿਮਨੀ ਚੋਣ ਦੇ 9ਵੇਂ ਰਾਊਂਡ ਦੇ ਰੁਝਾਨ

AAP ਦੇ ਮੋਹਿੰਦਰ ਭਗਤ 25,987 ਵੋਟਾਂ ਨਾਲ ਅੱਗੇ
ਮੋਹਿੰਦਰ ਭਗਤ ਨੂੰ ਮਿਲੀਆਂ 38,5668 ਵੋਟਾਂ
INC ਦੀ ਸੁਰਿੰਦਰ ਕੌਰ ਨੂੰ ਮਿਲੀਆਂ 12,581 ਵੋਟਾਂ
BJP ਦੇ ਸ਼ੀਤਲ ਅੰਗੁਰਾਲ ਨੂੰ ਮਿਲੀਆਂ 12,566 ਵੋਟਾਂ

ਮੋਹਿੰਦਰ ਭਗਤ ਦੇ ਘਰ ਜਿੱਤ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸਮਰਥਕ ਘਰ ਪਹੁੰਚ ਕੇ ਭੰਗੜਾ ਪਾ ਰਹੇ ਹਨ। ਇਸਦੇ ਨਾਲ ਹੀ ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ। 

 

ਜਲੰਧਰ ਵੈਸਟ ਜ਼ਿਮਨੀ ਚੋਣ ਦੇ 12ਵੇਂ ਰਾਊਂਡ ਦੇ ਰੁਝਾਨ

AAP ਦੇ ਮੋਹਿੰਦਰ ਭਗਤ 34,118 ਵੋਟਾਂ ਨਾਲ ਅੱਗੇ
ਮੋਹਿੰਦਰ ਭਗਤ ਨੂੰ ਮਿਲੀਆਂ 50,732 ਵੋਟਾਂ
INC ਦੀ ਸੁਰਿੰਦਰ ਕੌਰ ਨੂੰ ਮਿਲੀਆਂ 15,728 ਵੋਟਾਂ
BJP ਦੇ ਸ਼ੀਤਲ ਅੰਗੁਰਾਲ ਨੂੰ ਮਿਲੀਆਂ 16,614 ਵੋਟਾਂ
ਅਕਾਲੀ ਦਲ ਦੀ ਸੁਰਜੀਤ ਕੌਰ ਨੂੰ ਸਿਰਫ਼ 550 ਵੋਟਾਂ

 

Exit mobile version