The Khalas Tv Blog Punjab ਕੰਗਣਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ
Punjab

ਕੰਗਣਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ

ਬਿਉਰੋ ਰਿਪੋਰਟ – ਐਂਮਰਜੈਂਸੀ ਫਿਲਮ ਦੇ ਵਿਰੋਧ ਵਿਚਾਲੇ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਆਪ ਆਗੂ ਹਰਪ੍ਰੀਤ ਸਿੰਘ ਸਫਲ ਨੇ ਕਾਨੂੰਨੀ ਨੋਟਿਸ ਭੇਜ ਕੇ ਸਾਰੇ ਸਿੱਖ ਜਗਤ ਤੋਂ ਮੁਆਫੀ ਮੰਗਣ ਲਈ ਕਿਹਾ ਹੈ, ਹਰਪ੍ਰੀਤ ਸਿੰਘ ਨੇ ਕਿਹਾ ਕਿ ਕੰਗਣਾ ਨੇ ਫਿਲਮ ਵਿਚ ਸਿੱਖਾਂ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਕੰਗਣਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇ ਕੰਗਣਾ 5 ਦਿਨਾਂ ਦੇ ਵਿਚ-ਵਿਚ ਮੁਆਫੀ ਨਹੀਂ ਮੰਗਦੀ ਤਾਂ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ ।

ਇਹ ਵੀ ਪੜ੍ਹੋ – ਰੰਧਾਵਾ ਨੇ ਐਮਰਜੈਂਸੀ ਫਿਲਮ ‘ਤੇ ਪੰਜਾਬ ਚ ਰੋਕ ਲਗਾਉਣ ਦੀ ਕੀਤੀ ਮੰਗ

 

Exit mobile version