The Khalas Tv Blog India ਤ੍ਰਿਣਮੁਲ ਕਾਂਗਰਸ ਨੂੰ ਛੱਡਣ ਵਾਲੇ ਅਸ਼ੋਕ ਤੰਵਰ ਆਪ ਵਿੱਚ ਹੋਏ ਸ਼ਾਮਿਲ
India

ਤ੍ਰਿਣਮੁਲ ਕਾਂਗਰਸ ਨੂੰ ਛੱਡਣ ਵਾਲੇ ਅਸ਼ੋਕ ਤੰਵਰ ਆਪ ਵਿੱਚ ਹੋਏ ਸ਼ਾਮਿਲ

‘ਦ ਖਾਲਸ ਬਿਉਰੋ:ਚੋਣਾਂ ਦੌਰਾਨ ਤ੍ਰਿਣਮੁਲ ਕਾਂਗਰਸ ਪਾਰਟੀ ਛੱਡਣ ਵਾਲੇ ਅਸ਼ੋਕ ਤੰਵਰ ਆਪ ਵਿੱਚ ਸ਼ਾਮਿਲ ਹੋ ਗਏ ਹਨ।ਉਹ ਤ੍ਰਿਣਮੁਲ ਕਾਂਗਰਸ ਵਿੱਚ ਪ੍ਰਧਾਨ ਵੀ ਰਹੇ ਹਨ। ਅੱਜ ਦਿੱਲੀ ਵਿੱਚ ਉਹਨਾਂ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਤੇ ਪਹੁੰਚੇ। ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਮਗਰੋਂ ਹਰਿਆਣਾ,ਗੁਜਰਾਤ ਤੇ ਹੋਰ ਸੂਬਿਆਂ ਵਿੱਚ ਜੜਾਂ ਬਣਾਉਣ ਲਈ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ।

Exit mobile version