The Khalas Tv Blog Punjab ਪੰਜਾਬ ਦਾ ਇਹ ਵਕੀਲ ਲੜੇ ਗਾ ਬਿਸ਼ਨੋਈ ਦਾ ਕੇਸ,ਮਾਨਸਾ ਦੇ ਵਕੀਲਾਂ ਨੇ ਕੇ ਸ ਲ ੜਨ ਤੋਂ ਕੀਤੀ ਸੀ ਇਨਕਾਰ
Punjab

ਪੰਜਾਬ ਦਾ ਇਹ ਵਕੀਲ ਲੜੇ ਗਾ ਬਿਸ਼ਨੋਈ ਦਾ ਕੇਸ,ਮਾਨਸਾ ਦੇ ਵਕੀਲਾਂ ਨੇ ਕੇ ਸ ਲ ੜਨ ਤੋਂ ਕੀਤੀ ਸੀ ਇਨਕਾਰ

ਲਾਰੈਂਸ ਬਿਸ਼ੋਨੋਈ ਦੇ ਪਿਤਾ ਨੇ ਵਕੀਲਾਂ ਵੱਲੋਂ ਕੇਸ ਨਾ ਲ ੜਨ ‘ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੇ ਕ ਤ ਲ ਮਾਮ ਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿ ਮਾਂਡ ‘ਤੇ ਲੈ ਕੈ ਆਈ ਹੋਈ ਹੈ। ਮਾਨਸਾ ਵਿੱਚ ਵਕੀਲਾਂ ਨੇ ਲਾਰੈਂਸ ਬਿਸ਼ਨੋਈ ਦਾ ਕੇਸ ਲ ੜਨ ਤੋਂ ਇੰਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਿਸ਼ਨੋਈ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਇਸ ਦੇ ਖਿਲਾ ਫ਼ ਪਟੀਸ਼ਨ ਦਾਇਰ ਕੀਤੀ ਪਰ ਪਿਤਾ ਨੂੰ ਅਦਾਲਤ ਤੋਂ ਕੋਈ ਫੋਰਨ ਰਾਹਤ ਤਾਂ ਨਹੀਂ ਮਿਲੀ ਸੀ ਪਰ ਹੁਣ ਪੰਜਾਬ ਦੇ ਇੱਕ ਵਕੀਲ ਨੇ ਲਾਰੈਂਸ ਬਿਸ਼ਨੋਈ ਦਾ ਕੇਸ ਲ ੜਨ ਦੀ ਹਾਮੀ ਭਰੀ ਹੈ ।

ਇਹ ਵਕੀਲ ਲ ੜੇਗਾ ਲਾਰੈਂਸ ਦਾ ਕੇਸ

ਅੰਮ੍ਰਿਤਸਰ ਪੁਲਿ ਸ ਨੇ ਇੱਕ ਮਾਮਲੇ ਵਿੱਚ ਲਾਰੈਂਸ਼ ਬਿਸ਼ਨੋਈ ਦੀ ਟਰਾਂਸਜ਼ਿਟ ਰਿਮਾਂਡ 25 ਘੰਟਿਆਂ ਦੇ ਹਾਸਲ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਇੱਕ ਵਕੀਲ ਸਤਨਾਮ ਸਿੰਘ ਧੀਮਾਨ ਨੇ ਲਾਰੈਂਸ ਬਿਸ਼ਨੋਈ ਦਾ ਕੇਸ ਲ ੜਨ ਦਾ ਫੈਸਲਾ ਲਿਆ ਹੈ। ਸਤਨਾਮ ਸਿੰਘ ਧੀਮਾਨ ਨੇ ਦਾਅਵਾ ਕੀਤਾ ਕਿ ਲਾਰੈਂਸ ਬੇਗੁਨਾਹ ਹੈ। ਇਸ ਤੋਂ ਪਹਿਲਾਂ ਜਦੋਂ ਲਾਰੈਂਸ ਦਾ ਕੇਸ ਲ ੜਨ ਤੋਂ ਪੰਜਾਬ ਦੇ ਵਕੀਲਾਂ ਨੇ ਇਨਕਾਰ ਕਰ ਦਿੱਤਾ ਸੀ ਤਾਂ ਸੁਪਰੀਮ ਕੋਰਟ ਪਹੁੰਚੇ ਲਾਰੈਂਸ ਦੇ ਪਿਤਾ ਨੂੰ ਸੁਪਰੀਮ ਅਦਾਲਤ ਨੇ ਪੰਜਾਬ ਹਰਿਆਣਾ ਹਾਈਕੋਰਟ ਜਾਣ ਦੀ ਹਿਦਾਇਤ ਦਿੱਤੀ ਸੀ ਨਾਲ ਹੀ ਸਖ਼ਤ ਨਿਰਦੇਸ਼ ਦਿੱਤੇ ਸਨ ਕੀ ਕੋਈ ਵੀ ਬਾਰ ਕਾਉਂਸਿਲ ਕੇਸ ਲ ੜਨ ਤੋਂ ਇਨਕਾਰ ਨਹੀਂ ਕਰ ਸਕਦੀ ਹੈ। ਇਸ ਹੋਰ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਝਟ ਕਾ ਦਿੱਤਾ ਸੀ।

ਟਰਾਂ ਜ਼ਿਟ ਰਿਮਾਂ ਡ ‘ਤੇ ਵੀ ਹੋਈ ਸੁਣਵਾਈ

29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਇਆ ਗਿਆ ਹੈ ਪਰ ਹੁਣ ਪਿਤਾ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਨੂੰ ਵੀ ਚੁਣੌਤੀ ਦਿੱਤੀ ਗਈ ਸੀ ਜਿਸ ‘ਤੇ ਅਦਾਲਤ ਨੇ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਲਾਰੈਂਸ ਦੀ ਜਾਂਚ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦੀ ਹੈ ? ਕਿਉਂਕਿ ਕਤ ਲ ਪੰਜਾਬ ਦੇ ਮਾਨਸਾ ਵਿੱਚ ਹੋਇਆ ਹੈ ਇਸ ਲਈ ਪੁੱਛ-ਗਿੱਛ ਹੋ ਸਕਦੀ ਹੈ, ਅਦਾਲਤ ਨੇ ਕਿਹਾ ਜਾਂਚ ਸ਼ੁਰੂਆਤੀ ਸਟੇਜ ਹੈ ਇਸ ਲਈ ਦਖ਼ਲ ਨਹੀਂ ਦਿੱਤਾ ਜਾ ਸਕਦਾ ਹੈ।

Exit mobile version