The Khalas Tv Blog India ਚਾਰਾ ਘੁਟਾ ਲਾ ਮਾ ਮਲੇ ‘ਚ ਲਾਲੂ ਯਾਦਵ ਨੂੰ ਪੰਜ ਸਾਲ ਦਾ ਸ ਜ਼ਾ
India

ਚਾਰਾ ਘੁਟਾ ਲਾ ਮਾ ਮਲੇ ‘ਚ ਲਾਲੂ ਯਾਦਵ ਨੂੰ ਪੰਜ ਸਾਲ ਦਾ ਸ ਜ਼ਾ

ਦ ਖ਼ਾਲਸ ਬਿਊਰੋ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 139 ਕਰੋ ੜ ਰੁਪ ਏ ਦੇ ਚਾਰਾ ਘਪ ਲੇ ਦੇ ਮਾਮ ਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਕੈ ਦ ਦੀ ਸ ਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ‘ਤੇ 60 ਲੱਖ ਦਾ ਜੁਰਮਾ ਨਾ ਵੀ ਲਗਾਇਆ ਗਿਆ ਹੈ। ਝਾਰਖੰਡ ਚਾਰਾ ਅਤੇ ਪਸ਼ੂ ਪਾਲਣ ਘੁਟਾ ਲੇ ਨਾਲ ਸਬੰਧਤ ਇਹ ਆਖਰੀ ਅਤੇ ਪੰਜਵਾਂ ਮਾਮ ਲਾ ਸੀ। ਮਈ 2017 ‘ਚ ਸੁਪਰੀਮ ਕੋਰਟ ਨੇ ਸੀਬੀਆਈ ਦੀ ਅਪੀਲ ‘ਤੇ ਚਾਰਾ ਘੁ ਟਾਲੇ ਨਾਲ ਜੁੜੇ ਵੱਖ-ਵੱਖ ਮਾ ਮਲਿਆਂ ‘ਚ ਲਾਲੂ ਪ੍ਰਸਾਦ ਯਾਦਵ ‘ਤੇ ਮੁਕੱ ਦਮਾ ਚਲਾਉਣ ਦਾ ਹੁਕਮ ਦਿੱਤਾ ਸੀ। 15 ਫਰਵਰੀ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮ ਲੇ ਵਿੱਚ ਲਾਲੂ ਯਾਦਵ ਨੂੰ ਦੋ ਸ਼ੀ ਕਰਾਰ ਦਿੱਤਾ ਸੀ ਤੇ ਸ ਜ਼ਾ ‘ਤੇ ਸੁਣਵਾਈ ਲਈ 21 ਫਰਵਰੀ ਦੀ ਤਰੀਕ ਤੈਅ ਕੀਤੀ ਸੀ।
ਇਹ ਮਾਮਲਾ ਕਰੀਬ ਤਿੰਨ ਦਹਾਕੇ ਪੁਰਾਣਾ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 64 ਕੇਸ ਦਰਜ ਕੀਤੇ ਸਨ ਅਤੇ ਇਨ੍ਹਾਂ ਵਿੱਚੋਂ ਛੇ ਕੇ ਸਾਂ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਨਾਂ ਸੀ ਤੇ ਉਸ ਨੂੰ ਇਸ ਮਾ ਮਲੇ ਤੋਂ ਇਲਾਵਾ ਚਾਰਾ ਘੁਟਾ ਲੇ ਦੇ ਚਾਰ ਹੋਰ ਮਾਮ ਲਿਆਂ ਵਿੱਚ ਝਾਰਖੰਡ ਦੀ ਸੀਬੀਆਈ ਅਦਾਲਤ ਵਲੋਂ ਪਹਿਲਾਂ ਹੀ ਦੋ ਸ਼ੀ ਠਹਿਰਾਇਆ ਜਾ ਚੁੱਕਾ ਹੈ। ਲਾਲੂ ਯਾਦਵ ਤੋਂ ਇਲਾਵਾ ਇਸ ਮਾਮਲੇ ਦੇ 38 ਦੋ ਸ਼ੀਆਂ ਨੂੰ ਵੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸ ਜ਼ਾ ਸੁਣਾਈ ਹੈ।
ਹੁਣ ਲਾਲੂ ਪ੍ਰਸਾਦ ਯਾਦਵ ਦੇ ਵਕੀਲ ਹਾਈ ਕੋਰਟ ਜਾਣਗੇ

Exit mobile version