The Khalas Tv Blog India ਕੁੰਭ ਦਾ ਸ਼ਾਹੀ ਇਸ਼ਨਾਨ ਕਰਕੇ ਦਿੱਲੀ ਮੁੜਨ ਵਾਲੇ ਪੜ੍ਹ ਲੈਣ ਇਹ ਖ਼ਬਰ
India

ਕੁੰਭ ਦਾ ਸ਼ਾਹੀ ਇਸ਼ਨਾਨ ਕਰਕੇ ਦਿੱਲੀ ਮੁੜਨ ਵਾਲੇ ਪੜ੍ਹ ਲੈਣ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਦੁਆਰ ਦੇ ਕੁੰਭ ਮੇਲੇ ਤੋਂ ਇਸ਼ਨਾਨ ਕਰਕੇ ਦਿੱਲੀ ਮੁੜਨ ਵਾਲਿਆਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਸ਼ਰਧਾਲੂਆਂ ਨੂੰ 14 ਦਿਨ ਲਈ ਘਰ ਵਿੱਚ ਵੱਖਰੇ ਰਹਿਣਾ ਪਵੇਗਾ। ਜਾਣਕਾਰੀ ਅਨੁਸਾਰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ ਤੇ ਕਿਹਾ ਕਿ ਕੁੰਭ ਮੇਲੇ ਵਿਚ ਜਾਣ ਵਾਲੇ ਦਿੱਲੀ ਸਰਕਾਰ ਦੀ ਵੈਬਸਾਈਟ ’ਤੇ ਕੁੰਭ ਮੇਲੇ ’ਤੇ ਜਾਣ ਦੀ ਤਾਰੀਖ, ਵਾਪਸ ਆਉਣ ਦਾ ਸਮਾਂ, ਆਪਣੇ ਨਿੱਜੀ ਵੇਰਵੇ ਤੇ ਫੋਟੋ ਅਪਲੋਡ ਕਰਨਗੇ ਤਾਂ ਜੋਂ ਨਿਗਰਾਨੀ ਕੀਤੀ ਜਾ ਸਕੇ। ਕੁੰਭ ਦੇ ਮੇਲੇ ਵਿੱਚ ਕੋਰੋਨਾ ਦੇ ਕੇਸ ਆਉਣ ਕਾਰਨ ਇਹ ਫੈਸਲਾ ਲਿਆ ਗਿਆ ਹੈ।

Exit mobile version