The Khalas Tv Blog India CISF ਨੇ ਕੀਤਾ ਸਾਫ, ਕੁਲਵਿੰਦਰ ਕੌਰ ਨਹੀਂ ਹੋਈ ਬਹਾਲ, ਚੱਲ ਰਹੀ ਜਾਂਚ
India Punjab

CISF ਨੇ ਕੀਤਾ ਸਾਫ, ਕੁਲਵਿੰਦਰ ਕੌਰ ਨਹੀਂ ਹੋਈ ਬਹਾਲ, ਚੱਲ ਰਹੀ ਜਾਂਚ

ਅੱਜ ਸਵੇਰ ਤੋਂ ਹੀ ਖ਼ਬਰਾਂ ਚੱਲ ਰਹੀਆਂ ਹਨ ਕਿ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਸਿੰਘ ਨੂੰ ਬਹਾਲ ਕਰਕੇ ਬੰਗਲੌਰ ਭੇਜ ਕਰ ਦਿੱਤਾ ਗਿਆ ਹੈ। ਪਰ ਹੁਣ  CISF ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।

CISF ਵੱਲੋ ਕੁਲਵਿੰਦਰ ਕੌਰ ਨੂੰ ਬਹਾਲ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਖ਼ਬਰਾਂ ਗਲਤ ਹਨ। ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ –    ਫਾਜਿਲਕਾ ਦੀ ਮਿੱਲ ‘ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

 

Exit mobile version