The Khalas Tv Blog India ਚੰਗੀਆਂ ਚੀਜਾਂ ਸਿੱਖਣ ਲਈ “ਨੋਲਿਜ ਸ਼ੇਅਰਿੰਗ”ਇੱਕ ਵਧੀਆ ਢੰਗ:ਕੇਜਰੀਵਾਲ
India

ਚੰਗੀਆਂ ਚੀਜਾਂ ਸਿੱਖਣ ਲਈ “ਨੋਲਿਜ ਸ਼ੇਅਰਿੰਗ”ਇੱਕ ਵਧੀਆ ਢੰਗ:ਕੇਜਰੀਵਾਲ

‘ਦ ਖਾਲਸ ਬਿਊਰੋ:ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਚੰਗੀਆਂ ਚੀਜਾਂ ਸਿੱਖਣ ਲਈ ਨੋਲਿਜ ਸ਼ੇਅਰਿੰਗ ਇੱਕ ਵਧੀਆ ਢੰਗ ਹੈ।ਦੇਸ਼ ਵਿੱਚ ਕਿਤੇ ਵੀ ਜੇਕਰ ਕੁੱਝ ਵਧੀਆ ਹੁੰਦਾ ਹੈ ਸਾਰਿਆਂ ਨਾਲ ਬਿਨਾਂ ਕਿਸੇ ਵਖਰੇਵੇਂ ਤੋਂ ਸ਼ੇਅਰ ਕੀਤਾ ਜਾਣਾ ਚਾਹਿਦਾ ਹੈ।ਇੰਦੋਰ ਸ਼ਹਿਰ ਆਪਣੀ ਖੂਬਸੂਰਤੀ ਲਈ ਕਾਫ਼ੀ ਮਸ਼ਹੂਰ ਹੈ ।ਹੁਣ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਸਾਰੇ ਦੇਸ਼ ਨਾਲਇਸ ਸੰਬੰਧੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ । ਜੇਕਰ ਹੋਰ ਪਾਰਟੀਆਂ ਵੀ ਅਗਰ ਚਾਹੁਣ ਤਾਂ ਅਸੀਂ ਉਹਨਾਂ ਨਾਲ ਵੀ ਨੋਲੇਜ ਸ਼ੇਅਰਿੰਗ ਕਰ ਸਕਦੇ ਹਾਂ ।ਪੰਜਾਬ ਸਰਕਾਰ ਦੇ ਦਿੱਲੀ ਤੋਂ ਚਲਣ ਦੇ ਇਲਜ਼ਾਮਾਂ ਤੇ ਦੋਵਾਂ ਲੀਡਰਾਂ ਨੇ ਇਸ ਨੂੰ ਇੱਕ ਵੱਡੀ ਗੱਲਤ ਫ਼ਹਿਮੀ ਦੱਸਿਆ ਹੈ ।

Exit mobile version