The Khalas Tv Blog Punjab ਛੇ ਦਿਨ ਕੇਜਰੀਵਾਲ ਰਹਿਣਗੇ ਪੰਜਾਬ
Punjab

ਛੇ ਦਿਨ ਕੇਜਰੀਵਾਲ ਰਹਿਣਗੇ ਪੰਜਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਆਏ ਹਨ। ਕੇਜਰੀਵਾਲ 18 ਫਰਵਰੀ ਤੱਕ ਪੰਜਾਬ ਰਹਿਣਗੇ ਅਤੇ 18 ਫਰਵਰੀ ਦੀ ਸ਼ਾਮ ਤੱਕ ਆਪਣੀ ਪਾਰਟੀ ਦੇ ਲਈ ਚੋਣ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੁੱਝ ਥਾਂਵਾਂ ‘ਤੇ ਅਸੀਂ ਇਕੱਠੇ ਪ੍ਰਚਾਰ ਕਰਾਂਗੇ। ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ ਹੈ।

Exit mobile version