‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਸਵਾਲ ਪੁੱਛਦਿਆਂ ਕਿਹਾ ਕਿ “ਚੰਨੀ ਸਾਹਿਬ, ਉਨ੍ਹਾਂ ਦੀ ਕੈਬਨਿਟ ਵਿੱਚ ਕਿੰਨੇ ਰੇਤਾ ਚੋਰ ਹਨ ? ਜੇਕਰ ਸੀਐੱਮ ਦੇ ਆਪਣੇ ਆਪ ਦੇ ਖਿਲਾਫ ਗੰਭੀਰ ਦੋਸ਼ ਹੋਣਗੇ ਤਾਂ ਉਹ ਦੂਜੇ ਰੇਤਾ ਚੋਰਾਂ ਦੇ ਖਿਲਾਫ ਕਾਰਵਾਈ ਕਿਵੇਂ ਕਰ ਸਕਣਗੇ ?
View Comments