The Khalas Tv Blog Punjab ਕਬੱਡੀ ਦਾ ਆਸ਼ਕ ਸੰਦੀਪ ਦੀ ਜਾ ਨ ਲਈ ਕਬੱਡੀ ਮਾ ਫੀਆ ਨੇ
Punjab

ਕਬੱਡੀ ਦਾ ਆਸ਼ਕ ਸੰਦੀਪ ਦੀ ਜਾ ਨ ਲਈ ਕਬੱਡੀ ਮਾ ਫੀਆ ਨੇ

‘ਦ ਖ਼ਾਲਸ ਬਿਊਰੋ : ਇੱਕ ਦਹਾਕੇ ਤੱਕ ਕਬੱਡੀ ਦੇ ਸੰਸਾਰ ‘ਤੇ ਰਾਜ ਕਰਨ ਵਾਲੇ ਸੰਦੀਪ ਨੰਗਲ ਨੂੰ ਬੇਵਕਤੀ ਮੌ ਤ ਨੇ ਨਿਗਲ ਲਿਆ । ਕਬੱਡੀ ਦੇ ਆਸ਼ਿਕ ਨੇ ਕਬੱਡੀ ਦੇ ਮੈਦਾਨ ਵਿੱਚ ਉਦੋਂ ਦ ਮ ਤੋ ੜ ਦਿੱਤਾ ਜਦੋਂ ਮਾਮੂਲੀ ਤਕ ਰਾਰ ਤੋਂ ਬਾਅਦ ਹਮਲਾ ਵਰਾਂ ਨੇ ਤਾੜ ਤਾੜ ਗੋ ਲੀਆਂ ਦਾਗ ਦਿੱਤੀਆਂ। ਅਣ ਅਧਿਕਾਰਤ ਸੂਤਰਾਂ ਅਨੁਸਾਰ ਸੰਦੀਪ ਦੇ ਕਤ ਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਨੇ ਲੈ ਲਈ ਹੈ। ਲਾਰੈਂਸ ਬਿਸ਼ਨੋਈ ਗਰੁਪ ਪੰਜਾਬ ਹਰਿਆਣਾ ਵਿੱਚ ਸਰਗਰਮ ਹੈ।  ਸ ਬੇਹਤਰੀਨ ਜਾਫੀ ਖਿਤਾਬ ਜੇਤੂ ਸੰਦੀਪ ਤਿੰਨ ਸਾਲ ਤੋਂ ਕਬੱਡੀ ਫੈਡਰੇਸ਼ਨ ਚਲਾ ਰਿਹਾ ਹੈ। ਉਨ੍ਹਾਂ ਨੇ ਆਪਣੀ ਤਾਕ ਤ ਦਾ ਲੋ ਹਾ ਪੰਜਾਬ ਤੋਂ ਬਾਹਰ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਵੀ ਮਨਾਇਆ ਹੈ।

ਹਮਲਾ ਵਾਰਾਂ ਨੇ ਉਨ੍ਹਾਂ ‘ਤੇ ਗੋ ਲੀਆਂ ਦਾ ਮੀਂਹ ਉਦੋਂ ਵਰ੍ਹਾ ਦਿੱਤਾ ਜਦੋਂ ਉਹ ਸੋਮਵਾਰ ਸ਼ਾਮ ਨੂੰ ਸ਼ਾਹਕੋਟ ਦੇ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਮੈਚ ਦਾ ਆਨੰਦ ਮਾਣ ਰਹੇ ਸਨ। ਅਣਪਛਾਤੇ ਹਮ ਲਾਵਰਾਂ ਨੇ ਸੰਦੀਪ ਦੇ ਸਿਰ  ਅਤੇ ਛਾਤੀ ਅੱਠ ਤੋਂ ਦਸ ਗੋਲੀ ਆਂ ਮਾ ਰੀਆਂ। ਗੋ ਲੀ ਚੱਲਣ ਦਾ ਘਟ ਨਾ ਤੋਂ ਬਾਅਦ ਦਰਸ਼ਕਾਂ ਵਿੱਚ ਭਜਦੌੜ ਪੈ ਗਈ ਇੱਥੋਂ ਤੱਕ ਕਿ ਕਮੈਟੇਟਰ ਅਤੇ ਰੈਫਰੀ ਨੇ ਵੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ।

ਸੰਦੀਪ ‘ਤੇ ਹਮ ਲਾ ਕਰਨ ਵਾਲਿਆਂ ਦਾ ਹਾਲੇ ਪਛਾਣ ਨਹੀਂ ਹੋਈ ਪਰ ਪੈਸੇ ਦੀ ਖੇਡ ਕਬੱਡੀ ਵਿੱਚ ਮਾ ਫੀਆਂ ਅਤੇ ਗੈਂ ਗ ਸਟਰਾਂ ਦਾ ਦਖ਼ਲ ਵੱਧ ਗਿਆ ਹੈ। ਪੰਜਾਬ ਦੇ ਕਈ ਜਾਣੇ ਪਛਾਣੇ ਗੈਂਗ ਸਟਰਾਂ ਵੱਲੋਂ ਕਬੱਡੀ ਵਿੱਚ ਪੈਸਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਹੀ ਅਜਿਹੇ ਸੰਕੇਤ ਦਿੱਤੇ ਜਾਣ ਲੱਗੇ ਸਨ। ਇਸੇ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਥਿਆੜਾ ਅਮਰੀਕਾ ਨੇ ਹਮ ਲਾਵਰਾਂ ਦੀ ਗ੍ਰਿ ਫਤਾਰੀ ਦੀ ਮੰਗ ਕੀਤੀ ਹੈ।

ਪੰਜਾਬ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ ਵਾਪਰੀ ਇਸ ਘ ਟਨਾ ਨੇ ਜਿੱਥੇ ਅਮਨ ਕਾਨੂੰਨ ਦਾ ਸਥਿਤੀ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਉਥੇ ਮਨੋਨੀਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹਰੇ ਵੀ ਇੱਕ ਹੋਰ ਚੁ ਣੌਤੀ ਆ ਪਈ ਹੈ। ਹਾਲੇ ਚਾਰ ਦਿਨ ਪਹਿਲਾਂ ਹੁਸ਼ਿਆਰਪੁਰ ਜਿਲ੍ਹੇ ‘ਚ ਦਰਜਨ ਤੋਂ ਵੱਧ ਗਊਆਂ ਦੀ ਹੱ ਤਿਆ ਕਰ ਦਿੱਤੀ ਗਈ ਸੀ । ਉਂਝ ਪੁਲਿਸ ਨੇ ਦੇ ਦਿਨਾਂ ਅੰਦਰ ਹੀ ਦੋ ਸ਼ੀਆਂ ਨੂੰ ਗ੍ਰਿਫ ਤਾਰ ਕਰ ਲਿਆ ਹੈ।    

Exit mobile version