The Khalas Tv Blog India ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਕੱਟੜਪੰਥੀਆਂ ਨਾਲ ਮੁੱਠਭੇੜ, ਸੈਨਾ ਦੇ ਅਧਿਕਾਰੀ ਦੀ ਮੌਤ
India

ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਕੱਟੜਪੰਥੀਆਂ ਨਾਲ ਮੁੱਠਭੇੜ, ਸੈਨਾ ਦੇ ਅਧਿਕਾਰੀ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜੰਮੂ ਸੰਭਾਗ ਬਾਰਡਰ ਖੇਤਰ ਵਿੱਚ ਥੰਨਾਮੰਡੀ ਵਿੱਚ ਸੁਰੱਖਿਆ ਬਲਾਂ ਤੇ ਕੱਟਰਪੰਥੀਆਂ ਵਿਚ ਹੋਈ ਮੁੱਠਭੇੜ ਵਿੱਚ ਭਾਰਤੀ ਸੈਨਾ ਦਾ ਇਕ ਜੂਨੀਅਰ ਕਮੀਸ਼ੰਡ ਅਫਸਰ (ਜੇਸੀਓ) ਸ਼ਹੀਦ ਹੋ ਗਿਆ। ਇਸ ਦੌਰਾਨ ਇਕ ਕੱਟਰਪੰਥੀ ਵੀ ਮਾਰਿਆ ਗਿਆ ਹੈ।ਇਹ ਜਾਣਕਾਰੀ ਜੰਮੂ ਵਿੱਚ ਸੈਨਾ ਦੇ ਇਕ ਬੁਲਾਰੇ ਲੈਫਟੀਨੈਂਟ ਦਵਿੰਦਰ ਅਨੰਦ ਨੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਹਾਲੇ ਵੀ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ। ਲੰਘੀ ਛੇ ਅਗਸਤ ਨੂੰ ਵੀ 2 ਕੱਟਰਪੰਥੀ ਮਾਰੇ ਗਏ ਸਨ।

Exit mobile version