The Khalas Tv Blog India ਇੰਸਟਾਗਰਾਮ ਹੋਇਆ ਡਾਊਨ! ਉਪਭੋਗਤਾਵਾਂ ਨੂੰ ਆਈਆਂ ਸਮੱਸਿਆਵਾਂ
India Punjab

ਇੰਸਟਾਗਰਾਮ ਹੋਇਆ ਡਾਊਨ! ਉਪਭੋਗਤਾਵਾਂ ਨੂੰ ਆਈਆਂ ਸਮੱਸਿਆਵਾਂ

ਬਿਉਰੋ ਰਿਪੋਰਟ – ਅੱਜ ਸਵੇਰੇ ਇੰਸਟਾਗਰਾਮ ਡਾਊਟ (Instagram Down) ਹੋਇਆ ਹੈ। ਇਸ ਤੋਂ ਬਾਅਦ ਉਪਭੋਗਤਾਵਾਂ ਨੂੰ ਇਸ ਦੀ ਵਰਤੋਂ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਉੱਪਭੋਗਤਾਵਾਂ ਨੂੰ ਤਾਜ਼ਾ ਸੰਦੇਸ਼ ਭੇਜਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦੇਈਏ ਕਿ ਅੱਜ ਸਵੇਰੇ 7 ਵਜੇ ਭਾਰਤ ਅਤੇ ਅਮਰੀਕਾ ਸਮੇਤ ਦੁਨੀਆਂ ਭਰ ਦੇ ਉੱਪਭੋਗਤਾਵਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਡਾਊਨਡਿਟੈਕਟਰ (Downdetector) ਦੇ ਮੁਤਾਬਕ ਇਹ ਦਿੱਕਤ ਲਗਾਤਾਰ ਵਧ ਰਹੀ ਹੈ ਅਤੇ ਹਰ ਅੱਧੇ ਘੰਟੇ ਦੇ ਵਿਚ 150 ਤੋਂ ਵੱਧ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ – ਫੈਕਟਰੀ ‘ਚ ਲੱਗੀ ਅੱਗ! 2 ਜਿੰਦਾ ਸੜੇ

 

Exit mobile version