The Khalas Tv Blog India ਇੰਦੌਰ ਨੂੰ ਮਿਲਿਆ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਹੋਣ ਦਾ ਖਿਤਾਬ, ਸੂਰਤ ਦੂਜੇ ਤੇ ਨਵੀਂ ਮੁੰਬਈ ਤੀਜੇ ਦਰਜੇ ‘ਤੇ
India

ਇੰਦੌਰ ਨੂੰ ਮਿਲਿਆ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਹੋਣ ਦਾ ਖਿਤਾਬ, ਸੂਰਤ ਦੂਜੇ ਤੇ ਨਵੀਂ ਮੁੰਬਈ ਤੀਜੇ ਦਰਜੇ ‘ਤੇ

‘ਦ ਖ਼ਾਲਸ ਬਿਊਰੋ :- ਪਿਛਲੇਂ ਤਿੰਨ ਸਾਲਾ ਤੋਂ ਲਗਾਤਾਰ ਇਸ ਸਾਲ ਵੀ ਕੇਂਦਰ ਸਰਕਾਰ ਨੇ ਅੱਜ ਨੂੰ ਸਵੱਛਤਾ ਸਰਵੇਖਣ ਦੇ ਨਤੀਜਿਆਂ ‘ਚ ਇੰਦੌਰ ਨੂੰ ਦੇਸ਼ ਦਾ ਸਭ ਤੋਂ ਸਾਫ਼ – ਸੁਥਰਾ ਸ਼ਹਿਰ ਐਲਾਨ ਦਿੱਤਾ ਹੈ। ਹਾਲਾਂਕਿ ਇਸ ਵਾਰ ਦੂਜੇ ਸਥਾਨ ‘ਤੇ ਸੂਰਤ ਸ਼ਹਿਰ ਅਤੇ ਨਵੀਂ ਮੁੰਬਈ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ।

ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਸਵੱਛ ਸਰਵੇਖਣ ਅਵਾਰਡ ਦਾ ਐਲਾਨ ਕਰਦਿਆਂ ਵਾਰਾਨਸੀ ਨੂੰ ਗੰਗਾ ਦੇ ਕੰਢੇ ਵਸਿਆ ਹੋਣ ‘ਤੇ ਸਰਵੋਤਮ ਸ਼ਹਿਰ ਕਰਾਰ ਦਿੱਤਾ ਹੈ।

Exit mobile version