ਬਿਉਰੋ ਰਿਪੋਰਟ – ਭਾਰਤੀ ਮਹਿਲਾ ਅੰਡਰ-19 ਟੀਮ ਨੇ ਮਹਿਲਾ ਅੰਡਰ-19 T20 ਏਸ਼ੀਆ ਕੱਪ 2023 ਆਪਣੇ ਨਾਮ ਕਰ ਲਿਆ ਹੈ। ਭਾਰਤੀ ਟੀਮ ਨੇ ਕੁਆਲਾਲੰਪੁਰ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਦੱਸ ਦੇਈਏ ਕਿ ਇਸ ਮੈਚ ਦੀ ਟਾਸ ਬੰਗਲਾਦੇਸ਼ ਨੇ ਜਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੂੰ ਪਹਿਲਾ ਬੱਲਾਬਾਜ਼ੀ ਕਰਨ ਦਾ ਸੱਦਾ ਦਿੱਤਾ ਗਿਆ। ਭਾਰਤੀ ਟੀਮ ਵੱਲੋਂ 117 ਦੌੜਾ ਬਣਾਈਆਂ ਗਈਆਂ ਪਰ ਬੰਗਲਾਦੇਸ਼ ਦੀ ਟੀਮ ਕੇਵਲ 76 ਦੌੜਾਂ ਤੇ ਹੀ ਸਿਮਟ ਕੇ ਰਹਿ ਗਈ।
ਇਹ ਵੀ ਪੜ੍ਹੋ – ਰੱਦ ਹੋਈਆਂ ਥਾਂਵਾ ‘ਤੇ ਕੱਲ੍ਹ ਦੁਬਾਰਾ ਹੋਵੇਗੀ ਵੋਟਿੰਗ