The Khalas Tv Blog India ਭਾਰਤੀ ਨਿਸ਼ਾਨੇਬਾਜ਼ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ, ਜਿੱਤਿਆ ਸੋਨ ਤਗਮਾ
India

ਭਾਰਤੀ ਨਿਸ਼ਾਨੇਬਾਜ਼ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ, ਜਿੱਤਿਆ ਸੋਨ ਤਗਮਾ

ਭਾਰਤੀ ਨਿਸ਼ਾਨੇਬਾਜ਼ ਵੱਲੋਂ ਸੋਨ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਨਾ ਉੱਚਾ ਕੀਤਾ ਹੈ। ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਇਹ ਸੋਨ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਸਰਬਜੋਤ ਨੇ ਵਿਸ਼ਵ ਕੱਪ 2024 ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਹੈ। ਸਰਬਜੋਤ ਵੱਲੋਂ ਮਿਊਨਿਖ ਵਿੱਚ ਹੋਏ ਵਿਸ਼ਵ ਕੱਪ ਵਿੱਚ ਇਹ 242.7 ਅੰਕ ਹਾਸਲ ਕਰਕੇ ਤਗਮਾ ਹਾਸਲ ਕੀਤਾ ਹੈ।

ਸਰਬਜੋਤ ਵੱਲੋਂ ਕੁਆਲੀਫੀਕੇਸ਼ਨ ਵਿੱਚ ਵੀ ਟਾਪ ਕੀਤਾ ਗਿਆ ਸੀ। ਸਰਬਜੋਤ ਦੀ ਇਸ ਸ਼ਾਨਦਾਰ ਉੱਪਲੱਬਧੀ ਨਾਲ ਦੇਸ਼ ਦਾ ਨਾ ਉੱਚਾ ਹੋਇਆ ਹੈ।

ਇਹ ਵੀ ਪੜ੍ਹੋ –  ਪਠਾਨਕੋਟ ‘ਚ ਨਹੀਂ ਕੋਈ ਪੁਲਿਸ ਦਾ ਖੌਫ, ਸ਼ਰੇਆਮ ਦਿੱਤਾ ਵਾਰਦਾਤ ਨੂੰ ਅੰਜਾਮ

 

 

Exit mobile version