The Khalas Tv Blog India ਸੀਐਮ ਯੋਗੀ ਆਦਿਤਿਆਨਾਥ ਦੀ ਨੋਇਡਾ ਵਿੱਚ,ਕੱਲ ਹੋਣ ਵਾਲੀ ਰੈਲੀ ਰੱਦ
India

ਸੀਐਮ ਯੋਗੀ ਆਦਿਤਿਆਨਾਥ ਦੀ ਨੋਇਡਾ ਵਿੱਚ,ਕੱਲ ਹੋਣ ਵਾਲੀ ਰੈਲੀ ਰੱਦ

‘ਦ ਖਾਲਸ ਬਿਉਰੋ : ਦੇਸ਼ ਭਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਅਸਰ ਹੁਣ ਚੋਣ ਰੈਲੀਆਂ ਤੇ ਵੀ ਹੋਣਾ ਸ਼ੁਰੂ ਹੋ ਗਿਆ ਹੈ।ਵੱਧਦੀ ਭੀੜ ਵਿਚ ਇਨਫੈਕਸ਼ਨ ਫੈਲਣ ਤੋਂ ਬਚਾਅ ਲਈ ਅਜਿਹਾ ਕੀਤਾ ਜਾ ਰਿਹਾ ਹੈ। ਅੱਜ,ਜਿਥੇ ਕਾਂਗਰਸ ਵਲੋਂ ਚੋਣਾਂ ਵਾਲੇ ਸੂਬਿਆਂ ਵਿਚ ਸਾਰੀਆਂ ਚੋਣ ਰੈਲੀਆਂ ਕੈਂਸਲ ਕਰਨ ਦਾ ਫੈਸਲਾ ਕੀਤਾ ਗਿਆ,ਉਥੇ ਕੱਲ੍ਹ ਨੋਇਡਾ ਵਿੱਚ,ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਦੀ ਹੋਣ ਵਾਲੀ ਰੈਲੀ ਨੂੰ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

Exit mobile version