The Khalas Tv Blog Others ਰਾਏਬਰੇਲੀ ‘ਚ ਰਾਹੁਲ ਗਾਂਧੀ ਅੱਗੇ
Others

ਰਾਏਬਰੇਲੀ ‘ਚ ਰਾਹੁਲ ਗਾਂਧੀ ਅੱਗੇ

ਰਾਏਬਰੇਲੀ ‘ਚ ਰਾਹੁਲ ਗਾਂਧੀ ਕਰੀਬ 50 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮੇਰਠ ‘ਚ ਵੀ ਲਗਾਤਾਰ ਪਛੜਨ ਤੋਂ ਬਾਅਦ ਅਰੁਣ ਗੋਵਿਲ ਨੇ ਬੜ੍ਹਤ ਸੰਭਾਲੀ ਹੈ। ਜਦੋਂਕਿ ਕੁਸ਼ੀਨਗਰ ਵਿੱਚ ਭਾਜਪਾ ਉਮੀਦਵਾਰ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ।

 

Exit mobile version