The Khalas Tv Blog India ਆਈ ਆਈ ਟੀ ਗੁਹਾਟੀ ਨੂੰ ਐਲਾਨਿਆ ਕੰਟੋ ਨਮੈਂਟ ਜ਼ੋਨ
India

ਆਈ ਆਈ ਟੀ ਗੁਹਾਟੀ ਨੂੰ ਐਲਾਨਿਆ ਕੰਟੋ ਨਮੈਂਟ ਜ਼ੋਨ

‘ਦ ਖਾਲਸ ਬਿਉਰੋ : ਦੇਸ਼ ਭਰ ਵਿੱਚ ਕੋ ਰੋਨਾ ਦੇ ਕੇਸ ਵੱਧਣ ਦੇ ਨਾਲ ਹੀ ਭਾਰਤ ਦਾ ਪੂਰਬੀ ਸੂਬਾ  ਆਸਾਮ ਵੀ ਬੁ ਰੀ ਤਰਾਂ ਲਪੇਟ ਵਿੱਚ ਆ ਗਿਆ ਹੈ।  ਆਸਾਮ ਸਰਕਾਰ ਵਲੋਂ ਆਈ ਆਈ ਟੀ ਗੁਹਾਟੀ ਨੂੰ ਕੰਟੋਨ ਮੈਂਟ ਜ਼ੋਨ ਘੋਸ਼ਤ ਕਰ ਦਿਤਾ ਗਿਆ ਹੈ।ਇਥੇ ਕੋਵਿ ਡ ਦੇ ਇਕ ਵਾਰ ਵਿੱਚ ਹੀ 50 ਤੋਂ ਜਿਆਦਾ ਕੇਸ ਸਾਹਮਣੇ ਆਏ ਹਨ।ਜਿਸ ਕਾਰਣ ਹੁਣ ਹੋਸਟਲ ਵਿੱਚ ਕਿਸੇ ਦੇ ਵੀ ਬਾਹਰੋਂ ਆਉਣ ਅਤੇ ਹੋਸਟਲ ਚੋਂ ਬਾਹਰ ਜਾਣ ਤੇ ਪਾਬੰ ਦੀ ਲਗਾ ਦਿਤੀ ਗਈ ਹੈ।ਹੋਰ ਜਿਹੜੇ ਵੀ ਵਿਅਕਤੀ ਇਸ ਹੋਸਟਲ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ,ਉਹਨਾਂ ਦਾ  ਕੋਵਿਡ ਟੈਸਟ ਕੀਤਾ ਜਾਵੇਗਾ।

Exit mobile version