The Khalas Tv Blog Punjab ਸਪੱਸ਼ਟ ਬਹੁਮਤ ਨਾ ਮਿਲਣ ਤੇ ਹੋ ਸਕਦਾ ਹੈ ਗਠਜੋੜ: ਅਮਿਤ ਸ਼ਾਹ
Punjab

ਸਪੱਸ਼ਟ ਬਹੁਮਤ ਨਾ ਮਿਲਣ ਤੇ ਹੋ ਸਕਦਾ ਹੈ ਗਠਜੋੜ: ਅਮਿਤ ਸ਼ਾਹ

‘ਦ ਖ਼ਾਲਸ ਬਿਊਰੋ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਗੱਲ ਕਹੀ ਹੈ।

ਉਹਨਾਂ ਕਿਹਾ ਹੈ ਕਿ ਜੇਕਰ ਪੰਜਾਬ ਵਿਚ ਕਿਸੀ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਗਠਜੋੜ ਕਰਕੇ ਸਰਕਾਰ ਬਣਾਈ ਜਾ ਸਕਦੀ ਹੈ ਤੇ ਇਸ ਲਈ ਪੰਜਾਬ ਵਿਚ ਦੋ ਤਿੰਨ ਪਾਰਟੀਆਂ ਨਾਲ ਗਠਜੋੜ ਹੋ ਸਕਦਾ ਹੈ।

Exit mobile version