The Khalas Tv Blog Punjab ਪਤੀ ਵੱਲੋਂ ਪਤਨੀ ਦਾ ਗੋ ਲੀਆਂ ਮਾ ਰ ਕੇ ਕੀਤਾ ਕ ਤਲ
Punjab

ਪਤੀ ਵੱਲੋਂ ਪਤਨੀ ਦਾ ਗੋ ਲੀਆਂ ਮਾ ਰ ਕੇ ਕੀਤਾ ਕ ਤਲ

ਦ ਖ਼ਾਲਸ ਬਿਊਰੋ : ਜਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੋਟ ਦਾਤਾ ਵਿੱਚ ਇੱਕ ਨੌਜਵਾਨ ਇੰਦਰਜੀਤ ਵੱਲੋਂ ਆਪਣੀ ਪਤਨੀ ਦਾ ਗੋ ਲੀ ਮਾ ਰ ਕੇ ਕ ਤਲ ਕਰਨ ਦਾ ਮਾ ਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਤੀ ਵੱਲੋਂ ਦੇਰ ਰਾਤ ਆਪਣੀ ਪਤਨੀ ਦੇ ਸਿਰ ਵਿਚ ਗੋ ਲੀ ਮਾ ਰ ਕੇ ਉਸਦਾ ਕ ਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਵੀ ਗੋ ਲੀ ਮਾ ਰ ਲਈ ਸੀ।  ਇੰਦਰਜੀਤ ਦੀ ਹਾਲਤ ਗੰ ਭੀਰ ਦੱਸੀ ਜਾ ਰਹੀ ਹੈ । ਮ੍ਰਿ ਤਕਾ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ। 

ਰਾਤ ਪਰਮਜੀਤ ਕੌਰ ਦੇ ਪਤੀ ਇੰਦਰਜੀਤ ਸਿੰਘ ਨੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਪਤਨੀ ਪਰਮਜੀਤ ਕੌਰ ਦੇ ਗੋ ਲੀ ਮਾ ਰ ਦਿੱਤੀ, ਜਿਸ ਕਾਰਨ ਪਤਨੀ ਦੀ ਮੌਕੇ ਤੇ ਹੀ ਮੌ ਤ ਹੋ ਗਈ ਤੋਂ ਬਾਅਦ ਵਿਚ ਉਸਨੇ ਆਪਣੇ ਆਪ ਨੂੰ ਗੋ ਲੀ ਮਾ ਰ ਲਈ ਸੀ। ਫਿਲਹਾਲ ਇੰਦਰਜੀਤ ਸਿੰਘ ਦਾ ਇਕ ਨਿੱਜ਼ੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ ਖ਼ਮੀ ਦੀ ਹਾਲਤ ਗੰਭੀ ਰ ਬਣੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮ ਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version