The Khalas Tv Blog India ਹਨੀ ਸਿੰਘ ਦੀ ਹੋਈ ਖਿੱ ਚਧੂ ਹ
India

ਹਨੀ ਸਿੰਘ ਦੀ ਹੋਈ ਖਿੱ ਚਧੂ ਹ

‘ਦ ਖ਼ਾਲਸ ਬਿਊਰੋ : ਬਾਲੀਵੁਡ ਗਾਇਕ ਹਨੀ ਸਿੰਘ ‘ਤੇ ਕੁੱ ਟਮਾ ਰ ਦਾ ਮਾਮਲਾ ਸਾਹਮਣੇ ਆਇਆ ਹੈ। ਹਨੀ ਸਿੰਘ ਨੇ ਦੋ ਸ਼ ਲਗਾਇਆ ਹੈ ਕਿ 27 ਮਾਰਚ ਨੂੰ ਦੱਖਣੀ ਦਿੱਲੀ ਦੇ ਹੌਜ ਖਾਸ ਇਲਾਕੇ ਵਿੱਚ ਇਕ ਸੰਗੀਤ ਪ੍ਰੋਗਰਾਮ ਦੌਰਾਨ ਉਸਦੀ ਕੁੱ ਟਮਾ ਰ ਕੀਤੀ ਗਈ ਅਤੇ ਉਸ ਨੂੰ ਧ ਮਕੀ ਦਿੱਤੀ ਗਈ ਹੈ। ਹਨੀ ਸਿੰਘ ਨੇ ਕਿਹਾ ਕਿ 26 ਅਤੇ 27 ਮਾਰਚ ਦੀ ਵਿਚਕਾਰਲੀ ਰਾਤ ਨੂੰ ਸਾਊਥ ਐਕਸ 2, ਨਵੀਂ ਦਿੱਲੀ ਦੇ ਇਕ ਕਲੱਬ ਵਿੱਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਜਦੋਂ ਪ੍ਰੋਗਰਾਮ ਚਲ ਰਿਹਾ ਸੀ, ਤਾਂ ਅਚਾਨਕ ਪੰਜ ਤੋਂ ਛੇ ਅਣਪਛਾਤੇ ਵਿਅਕਤੀ ਜ਼ ਬਰਦਸ ਤੀ ਮੰਚ ਉਤੇ ਆ ਗਏ ਅਤੇ ਬਤ ਮੀਜੀ ਕਰਨ ਲੱਗੇ ਅਤੇ ਸ਼ੋਅ ਵਿਚ ਹੰਗਾ ਮਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਬੀਅਰ ਦੀਆਂ ਬੋਤਲਾਂ ਫੜ੍ਹੀਆਂ ਹੋਈਆਂ ਸਨ ਅਤੇ ਕਲਾਕਾਰਾਂ ਨੂੰ ਮੰਚ ਤੋਂ ਧੱਕ ਦਿੱਤਾ। ਉਨ੍ਹਾਂ ਵਿੱਚ ਇਕ ਨੇ ਉਸਦਾ ਹੱਥ ਫੜ ਲਿਆ ਅਤੇ ਉਸ ਨੂੰ ਮੰਚ ਦੇ ਸਾਹਮਣੇ ਖਿੱਚਣ ਲੱਗਿਆ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਗਾਇਕ ਨੇ ਪੁਲਿਸ ਕੋਲ ਸ਼ਿਕਾ ਇਤ ਦਰਜ ਕਰਵਾਈ ਹੈ। ਪੁਲਿਸ ਨੇ ਕਿਹਾ ਕਿ ਹਨੀ ਸਿੰਘ ਹਮ ਲਾ ਵਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ,ਪਰ ਉਹ ਧਮਕਾਉਂਦੇ ਰਹੇ। ਸ਼ਿਕਾ ਇਤ ਮਿਲਣ ਬਾਅਦ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਸੀਸੀਟੀਵੀ ਫੁਟੇਜ ਨੂੰ ਦੇਖਿਆ ਹੈ ਅਤੇ ਗਵਾਹਾਂ ਦੇ ਬਿਆਨ ਦੇ ਆਧਾਰ ਉਤੇ ਪੰਜ ਦੋ ਸ਼ੀਆਂ ਦੀ ਪਹਿਚਾਣ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗੇ ਕੁਝ ਮਹੱਤਵਪੂਰਣ ਸਬੂਤ ਇਕੱਠੇ ਕੀਤੇ ਜਾਣੇ ਹਨ ਅਤੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version