The Khalas Tv Blog International ਯੂਕਰੇਨ ਦੇ ਸਮਰਥਨ ਵਿੱਚ ਆਏ ਹਾਲੀਵੁੱਡ ਸਿਤਾਰੇ
International

ਯੂਕਰੇਨ ਦੇ ਸਮਰਥਨ ਵਿੱਚ ਆਏ ਹਾਲੀਵੁੱਡ ਸਿਤਾਰੇ

ਦ ਖ਼ਾਲਸ ਬਿਊਰੋ : ਰੂ ਸ ਅਤੇ ਯੂਕ ਰੇਨ ਦੀ ਜੰ ਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਰੂ ਸ ਲਗਾਤਾਰ ਯੂਕ ਰੇਨ ਦੇ ਸ਼ਹਿਰਾਂ ‘ਤੇ ਮਜ਼ਾ ਈ ਲੀ ਹਮ ਲੇ ਕਰ ਰਿਹਾ ਹੈ। ਇਸੇ ਦੌਰਾਨ ਲਾਸ ਏਂਜਲਸ ਵਿਖੇ ਹੋ ਰਹੇ ਆਸਕਰ ਐਵਾਰਡ ਵਿੱਚ ਵੀ ਹਾਲੀਵੁੱਡ ਸਿਤਾਰਿਆਂ ਨੇ ਯੂਕਰੇਨ ਦਾ ਸਮਰਥਨ ਕੀਤਾ ਹੈ। ਹਾਲੀਵੁੱਡ ਅਦਾਕਾਰ ਸੀਨ ਪੇਨ ਨੇ ਅਪੀਲ ਕੀਤੀ ਕਿ ਯੂਕਰੇਨ ਦੇ ਰਾਸ਼ਟਰਪਤੀ ਨੂੰ ਬੋਲਣ ਦੀ ਇਜਾਜ਼ਤ ਅਕੈਡਮੀ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਯੂਕਰੇਨ ਦੇ ਸਮਰਥਨ ਵਿੱਚ ਰਿਬਨ ਅਤੇ ਬੈਚ ਲਗਾਏ ਹੋਏ ਸਨ।

ਦੂਜਾ ਪਾਸੇ ਦੁਨੀਆ ਭਰ ਵਿੱਚ ਲੋਕ ਰੂ ਸ ਦੇ ਵਿਰੋ ਧ ਅਤੇ ਯੂਕ ਰੇਨ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰ ਕੇ ਪ੍ਰ ਦਰਸ਼ਨ ਕੀਤੇ ਜਾ ਰਹੇ ਹਨ। ਲੰਡਨ ਵਿਖੇ ਸੰਸਦ ਦੇ ਬਾਹਰ ਯੂਕਰੇਨ ਦੇ ਸਮਰਥਨ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਲੋਕਾਂ ਨੇ ਇੱਕਠੇ ਹੋ ਕੇ ਰੂ ਸ ਦੇ ਖ਼ਿਲਾ ਫ਼ ਵਿਰੋ ਧ ਪ੍ਰਦਰ ਸ਼ਨ ਕੀਤਾ ਹੈ । ਅਮਰੀਕਾ ਵਿੱਚ ਲੋਕਾਂ ਵੱਲੋਂ ਰੂਸ ਦੇ ਖ਼ਿ ਲਾਫ਼ ਵਿਰੋਧ ਪ੍ਰਦਰ ਸ਼ਨ ਕਰਕੇ ਯੂਕ ਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ ।

Exit mobile version