The Khalas Tv Blog India ਚੰਡੀਗੜ੍ਹ ‘ਚ 24 ਨੂੰ ਛੁੱਟੀ
India Punjab

ਚੰਡੀਗੜ੍ਹ ‘ਚ 24 ਨੂੰ ਛੁੱਟੀ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਪ੍ਰਸ਼ਾਸਨ ਨੇ 24 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ, 24 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। 24 ਦਸੰਬਰ ਨੂੰ ਜੇਕਰ ਕਿਸੇ ਵੱਲੋਂ ਪਹਿਲਾਂ ਤੋਂ ਆਪਣੀ ਸਰਕਾਰੀ appointments ਲਈ ਹੋਈ ਸੀ, ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

Exit mobile version