‘ਦ ਖ਼ਾਲਸ ਬਿਊਰੋ : ਹਿ ਜਾਬ ਵਿਵਾ ਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕਰਨਾਟਕ ‘ਚ ਹਿਜਾ ਬ ਵਿਵਾ ਦ ਤੋਂ ਹਫ਼ਤੇ ਬਾਅਦ ਅੱਜ ਕਈ ਪ੍ਰੀ-ਯੂਨੀਵਰਸਿਟੀ ਕਾਲਜ ਖੋਲ੍ਹੇ ਗਏ ਪਰ ਬੁਰਕਾ ਪਹਿਨਣ ਵਾਲੀਆਂ ਮੁਸਲਿਮ ਕੁੜੀਆਂ ਨੂੰ ਕਾਲਜਾਂ ‘ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਮੁਸ ਲਿਮ ਵਿਦਿਆਰਥਣਾਂ ਦਾ ਇੱਕ ਹਿੱਸਾ ਬੁਰਕਾ ਹਟਾਉਣ ਲਈ ਸਹਿਮਤ ਨਹੀਂ ਹੋਇਆ। ਪੁਲੀ ਸ ਕਾਲਜਾਂ ਦੇ ਆਲੇ ਦੁਆਲੇ ਤਿੱਖੀ ਨਜ਼ਰ ਰੱਖ ਰਹੀ ਹੈ, ਜਿਥੇ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।