The Khalas Tv Blog India ਹੇਮਾ ਮਾਲਿਨੀ ਨੇ ਮਥੁਰਾ ਵਿੱਚ ਬਣਾਈ ਬੜ੍ਹਤ
India Lok Sabha Election 2024

ਹੇਮਾ ਮਾਲਿਨੀ ਨੇ ਮਥੁਰਾ ਵਿੱਚ ਬਣਾਈ ਬੜ੍ਹਤ

ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਅੱਗੇ ਚੱਲ ਰਹੀ ਹੈ। ਵੋਟਾਂ ਦੀ ਸ਼ੁਰੂਆਤੀ ਗਿਣਤੀ ‘ਚ ਹੇਮਾ ਮਾਲਿਨੀ ਨੇ ਲੀਡ ਲੈ ਲਈ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਹੇਮਾ ਮਾਲਿਨੀ ਕਰੀਬ 28000 ਵੋਟਾਂ ਨਾਲ ਅੱਗੇ ਹੈ। ਭਾਜਪਾ ਉਮੀਦਵਾਰ ਹੇਮਾ ਮਾਲਿਨੀ ਨੂੰ ਹੁਣ ਤੱਕ 48555 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਮੁਕੇਸ਼ ਧਨਗਰ 19800 ਵੋਟਾਂ ਨਾਲ ਕਾਫੀ ਪਛੜ ਰਹੇ ਹਨ। ਬਸਪਾ ਉਮੀਦਵਾਰ ਸੁਰੇਸ਼ ਸਿੰਘ ਕਰੀਬ 15800 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ।

Exit mobile version