The Khalas Tv Blog Punjab ਪਟਿਆਲਾ ਦੇ ਵੱਡੇ ਹਸਪਤਾਲ ਖਿਲਾਫ ਮਾਮਲੇ ਦੀ ਅੱਜ ਹੋ ਰਹੀ ਸੁਣਵਾਈ
Punjab

ਪਟਿਆਲਾ ਦੇ ਵੱਡੇ ਹਸਪਤਾਲ ਖਿਲਾਫ ਮਾਮਲੇ ਦੀ ਅੱਜ ਹੋ ਰਹੀ ਸੁਣਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਟਿਆਲਾ ਦੇ ਵੱਡੇ ਪ੍ਰਾਈਵੇਟ ਪ੍ਰਾਈਮ ਹਸਪਤਾਲ ਦੇ ਖਿਲਾਫ ਸ਼ਿਕਾਇਤ ਦੇ ਮਾਮਲੇ ਵਿੱਚ ਅੱਜ ਸੁਣਵਾਈ ਹੋ ਰਹੀ ਹੈ। ਜਾਣਕਾਰੀ ਅਨੁਸਾਰ ਦੇਵੀਗੜ੍ਹ ਦੇ ਮਦਨ ਲਾਲ ਦੇ ਭਰਾ ਨੇ ਹਸਪਾਲ ਦੇ ਖਿਲਾਫ ਇਹ ਸ਼ਿਕਾਇਤ ਕੀਤੀ ਹੈ। ਉਸਨੇ ਦੋਸ਼ ਲਾਇਆ ਸੀ ਕਿ ਪ੍ਰਾਈਮ ਹਸਪਤਾਲ ਦੇ ਡਾ. ਸੋਨੀਆ, ਡਾ. ਹਰਸ਼ਵਰਧਨ, ਡਾ.ਇੰਦਰਜੀਤ ਰਾਣਾ ਤੇ ਡਾ. ਉਪਿੰਦਰਜੀਤ ਕੌਰ ਨੇ ਇਲਾਜ ਦੌਰਾਨ ਉਸਦੇ ਭਰਾ ਦੇ ਢਿੱਡ ਵਿਚ ਲੱਤਾਂ ਮਾਰੀਆਂ ਤੇ ਹੋਰ ਕੁੱਟਮਾਰ ਕੀਤੀ।
ਇਸ ਮਾਮਲੇ ਵਿਚ ਸਹਾਇਕ ਸਿਵਲ ਸਰਜਨ ਦਫਤਰ ਪਟਿਆਲਾ ਵਿਚ ਸੁਣਵਾਈ ਹੋ ਰਹੀ ਹੈ। ਮਾਮਲੇ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਵੀ ਇਲਾਜ ਤਲਬ ਕੀਤਾ ਗਿਆ ਹੈ।

Exit mobile version