The Khalas Tv Blog India ਹਰਿਆਣਾ ਪੁਲਿਸ ਨੇ ਕੀਤਾ ਕੁੰਡਲੀ ਬਾਰਡਰ ਬੰਦ, ਕਿਸਾਨਾਂ ਦੇ ਨਾਲ ਆਮ ਜਨਤਾ ਦੀ ਆਵਾਜਾਈ ਵੀ ਹੋਈ ਬੰਦ
India

ਹਰਿਆਣਾ ਪੁਲਿਸ ਨੇ ਕੀਤਾ ਕੁੰਡਲੀ ਬਾਰਡਰ ਬੰਦ, ਕਿਸਾਨਾਂ ਦੇ ਨਾਲ ਆਮ ਜਨਤਾ ਦੀ ਆਵਾਜਾਈ ਵੀ ਹੋਈ ਬੰਦ

‘ਦ ਖ਼ਾਲਸ ਬਿਊਰੇ :- ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਹਰਿਆਣਾ ਦੇ ਸੋਨੀਪਤ ਦੇ ਰਾਹ ‘ਤੇ ਪੈਂਦੇ ਕੁੰਡਲੀ ਬਾਰਡਰ ਨੂੰ ਅੱਜ 1 ਦਸੰਬਰ ਨੂੰ ਵੱਡੇ-ਵੱਡੇ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਤੇ ਮਿਲਟਰੀ ਵੱਲੋਂ ਸਖ਼ਤ ਨਾਕਾ ਲਾਇਆ ਗਿਆ ਹੈ।

ਇਸ ਨਾਕ ਦੌਰਾਨ ਆਮ ਜਨਤਾ ਨੂੰ ਵੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਨਾਕਾ ਉਦੋਂ ਤੱਕ ਜਾਰੀ ਰੱਖਿਆ ਜਾਵੇਗ ਅਤੇ ਜੱਦ ਤੱਕ ਕਿਸਾਨੀ ਅੰਦੋਲਨ ਜਾਰੀ ਰੱਖਿਆ ਜਾਵੇਗਾ।

Exit mobile version