The Khalas Tv Blog Punjab ਜੇ ਲ੍ਹ ‘ਚ ਬੈਠੇ ਸੁਖਪਾਲ ਖਹਿਰਾ ਨੂੰ ਅਦਾ ਲਤ ਦੀ ਵੱਡੀ ਰਾਹਤ
Punjab

ਜੇ ਲ੍ਹ ‘ਚ ਬੈਠੇ ਸੁਖਪਾਲ ਖਹਿਰਾ ਨੂੰ ਅਦਾ ਲਤ ਦੀ ਵੱਡੀ ਰਾਹਤ

‘ਦ ਖ਼ਾਲਸ ਬਿਊਰੋ : ਮੁਹਾਲੀ ਦੀ ਅਦਾ ਲਤ ਵੱਲੋਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ  ਰਾਹਤ ਦਿੰਦੇ ਹੋਏ ਨਾਮਜ਼ਦਗੀ ਕਾਗਜ ਭਰਨ ਦੀ ਇਜ਼ਾ ਜਤ ਦੇ ਦਿੱਤੀ ਹੈ। ਖਹਿਰਾ ਹੁਣ 31 ਜਨਵਰੀ ਜਾਂ 1 ਫਰਵਰੀ ‘ਚੋਂ ਕਿਸੇ ਵੀ ਦਿਨ ਨਾਮਜ਼ਦਗੀ ਕਾਗਜ ਭਰ ਸਕਦੇ ਹਨ । ਉਹ ਕਾਂਗਰਸ ਵੱਲੋਂ ਭੁਲੱਥ ਹਲਕੇ ‘ਤੋਂ ਉਮੀਦਵਾਰ ਹਨ ਤੇ ਪਿਛਲੇ ਦੋ ਮਹੀਨਿਆਂ ਤੋਂ ਜੇ ਲ ਵਿੱਚ ਬੰ ਦ ਹਨ। ਉਹਨਾਂ ਨੂੰ ਈ ਡੀ ਵੱਲੋਂ ਗ੍ਰਿਫ਼ ਤਾਰ ਕੀਤਾ ਗਿਆ ਸੀ।

Exit mobile version